CCTV: ਕਲਾਸ 'ਚ ਅਚਾਨਕ ਡਿੱਗਿਆ ਛੱਤ ਦਾ ਪਲੱਸਤਰ, ਤਿੰਨ ਵਿਦਿਆਰਥਣਾਂ ਜਖਮੀ..

News18 Punjab
Updated: June 19, 2019, 5:39 PM IST
share image
CCTV: ਕਲਾਸ 'ਚ ਅਚਾਨਕ ਡਿੱਗਿਆ ਛੱਤ ਦਾ ਪਲੱਸਤਰ, ਤਿੰਨ ਵਿਦਿਆਰਥਣਾਂ ਜਖਮੀ..
CCTV: ਕਲਾਸ ਦੌਰਾਨ ਅਚਾਨਕ ਡਿੱਗਿਆ ਛੱਤ ਦਾ ਪਲੱਸਤਰ, ਤਿੰਨ ਵਿਦਿਆਰਥਣਾਂ ਜਖਮੀ..

  • Share this:
  • Facebook share img
  • Twitter share img
  • Linkedin share img
ਮਹਾਰਾਸ਼ਟਰ ਦੇ ਇੱਕ ਸਰਕਾਰੀ ਸਕੂਲ ਵਿੱਚ ਖੌਫਨਾਕ ਘਟਨਾ ਵਾਪਰੀ। ਕਲਾਸ ਦੌਰਾਨ ਅਚਾਨਕ ਛੱਤ ਦਾ ਪਲੱਸਤਰ ਵਿਦਿਆਰਥਣਆਂ ਉੱਤੇ ਡਿੱਗ ਗਿਆ। ਜਿਸ ਨਾਲ ਤਿੰਨ ਵਿਦਿਆਰਥਣਾਂ ਜਖਮੀ ਹੋ ਗਈਆਂ। ਇਹ ਘਟਨਾ ਉਲਹਾਸਨਗਰ ਦੇ ਇਕ ਸਰਕਾਰੀ ਸਕੂਲ ਵਿੱਚ ਵਾਪਰੀ।

ਕਲਾਸ ਦੇ ਦੌਰਾਨ ਅਚਾਨਕ ਛੱਤ ਦਾ ਪਲੱਸਤਰ ਅਚਾਨਕ ਡਿੱਗਣ ਕਾਰਨ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਦਾ ਇਸ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ।

 

First published: June 19, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading