ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਹੋਵੇਗਾ ਲਾਜ਼ਮੀ..

ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਵੀਜ਼ਾ ਫ੍ਰੀ ਐਂਟਰ ਦੇ ਬਾਵਜੂਦ, ਪਾਸਪੋਰਟ ਜ਼ਰੂਰੀ ਹੋਵੇਗਾ।

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਹੋਵੇਗਾ ਲਾਜ਼ਮੀ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਹੋਵੇਗਾ ਲਾਜ਼ਮੀ

  • Share this:
    ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ  ਲਈ ਪਾਸਪੋਰਟ ਲਾਜ਼ਮੀ ਹੋਵੇਗਾ। ਵੀਜ਼ਾ ਫ੍ਰੀ ਐਂਟਰੀ, ਪਰ ਪਾਸਪੋਰਟ ਜ਼ਰੂਰੀ ਹੋਵੇਗਾ। 4 ਅਕਤੂਬਰ ਨੂੰ ਪੋਰਟਲ 'ਤੇ ਪ੍ਰੋਫਾਰਮਾ ਜਾਰੀ ਹੋਵੇਗਾ। ਆਨਲਾਈਨ ਪੋਰਟਲ 'ਤੇ ਪਾਸਪੋਰਟ ਅਪਲਾਈ ਕਰ ਸਕਦੇ ਹੋ। 9 ਨਵੰਬਰ ਨੂੰ ਪਾਕਿਸਤਾਨ ਪਹਿਲਾ ਵਫ਼ਦ ਜਾਵੇਗਾ। ਪਹਿਲੇ ਵਫ਼ਦ 'ਚ ਸੀਐੱਮ ਸਮੇਤ ਸਾਰੇ ਵਿਧਾਇਕ ਪਾਕਿਸਤਾਨ ਜਾਣਗੇ।

     
    First published: