ਸਿੰਘੁ ਬਾਰਡਰ 'ਤੇ ਬਣਨ ਲੱਗੇ ਪੱਕੇ ਮਕਾਨ, AC ਕੀਤੇ ਜਾ ਰਹੇ ਇੰਸਟਾਲ, ਹੁਣ ਨਹੀਂ ਮੁੜਦੇ ਕਿਸਾਨ
- news18-Punjabi
- Last Updated: March 11, 2021, 10:01 PM IST
ਦਿੱਲੀ ਬਾਰਡਰਾਂ ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਸਰਕਾਰ ਨਾਲ ਗੱਲ ਬਾਤ ਦਾ ਸਿਲਸਿਲਾ ਬੰਦ ਹੋਣ ਕਾਰਨ ਅੰਦੋਲਨ ਲੰਬਾ ਖਿੱਚਦਾ ਦਿਖਾਈ ਦੇ ਰਿਹਾ ਹੈ. ਅੱਗੇ ਗਰਮੀਆਂ ਤੇ ਹੋਰ ਮੌਸਮ ਨੂੰ ਧਿਆਨ ਚ ਰੱਖਦਿਆਂ ਕਿਸਾਨਾਂ ਨੇ ਮੋਰਚੇ ਪੱਕੇ ਕਰ ਲਏ ਹਨ। ਵੇਖੋ ਵੀਡੀਓ
ਲਓ ਜੀ ਸਿੰਘੁ ਬਾਰਡਰ 'ਤੇ ਬਣਨ ਲੱਗੇ ਪੱਕੇ ਮਕਾਨ, AC ਕੀਤੇ ਜਾ ਰਹੇ ਇੰਸਟਾਲ, ਹੁਣ ਨਹੀਂ ਮੁੜਦੇ ਕਿਸਾਨ
ਲਓ ਜੀ ਸਿੰਘੁ ਬਾਰਡਰ 'ਤੇ ਬਣਨ ਲੱਗੇ ਪੱਕੇ ਮਕਾਨ, AC ਕੀਤੇ ਜਾ ਰਹੇ ਇੰਸਟਾਲ, ਹੁਣ ਨਹੀਂ ਮੁੜਦੇ ਕਿਸਾਨ