• Home
  • »
  • News
  • »
  • national
  • »
  • PETROL AND DIESEL PRICE RISES OVER RS 7 IN 13 DAYS KNOW LATEST RATES

13 ਦਿਨਾਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ, ਜਾਣੋ ਅੱਜ ਦੇ ਰੇਟ

13 ਦਿਨਾਂ ਵਿੱਚ ਪੈਟਰੋਲ ਵਿਚ 7.11 ਰੁਪਏ ਅਤੇ ਡੀਜ਼ਲ  ਵਿਚ 7.67 ਰੁਪਏ ਮਹਿੰਗਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਹੁਣ 78.37 ਰੁਪਏ / ਲੀਟਰ ਅਤੇ ਡੀਜ਼ਲ 77.06 ਰੁਪਏ / ਲੀਟਰ ਹੈ। 

13 ਦਿਨਾਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ, ਜਾਣੋ ਅੱਜ ਦੇ ਰੇਟ

13 ਦਿਨਾਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ, ਜਾਣੋ ਅੱਜ ਦੇ ਰੇਟ

  • Share this:
    ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਕੀਮਤਾਂ 13 ਦਿਨਾਂ ਤੋਂ ਨਿਰੰਤਰ ਵੱਧ ਰਹੀਆਂ ਹਨ।  ਪੈਟਰੋਲ 'ਚ 56 ਪੈਸੇ ਅਤੇ ਡੀਜ਼ਲ 'ਚ 63 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। 13 ਦਿਨਾਂ ਵਿੱਚ ਪੈਟਰੋਲ ਵਿਚ 7.11 ਰੁਪਏ ਅਤੇ ਡੀਜ਼ਲ  ਵਿਚ 7.67 ਰੁਪਏ ਮਹਿੰਗਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਹੁਣ 78.37 ਰੁਪਏ / ਲੀਟਰ ਅਤੇ ਡੀਜ਼ਲ 77.06 ਰੁਪਏ / ਲੀਟਰ ਹੈ।

    ਪੈਟਰੋਲ             ਡੀਜ਼ਲ (ਰੁਪਏ)

    ਕੋਲਕਾਤਾ 80.13        72.53

    ਚੇਨਈ 81.82             74.77

    ਮੁੰਬਈ 85.21              75.53

    ਬੰਗਲੁਰੂ 80.91           73.29

    ਚੰਡੀਗੜ੍ਹ 75.44          68.88
    First published: