ਚੋਣਾਂ ਖਤਮ ਹੁੰਦੇ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ, ਜਾਣੋ ਆਪਣੇ ਸ਼ਹਿਰ ਦਾ ਰੇਟ...

News18 Punjabi | News18 Punjab
Updated: May 4, 2021, 3:43 PM IST
share image
ਚੋਣਾਂ ਖਤਮ ਹੁੰਦੇ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ, ਜਾਣੋ ਆਪਣੇ ਸ਼ਹਿਰ ਦਾ ਰੇਟ...
ਚੋਣਾਂ ਖਤਮ ਹੁੰਦੇ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ, ਜਾਣੋ ਆਪਣੇ ਸ਼ਹਿਰ ਦਾ ਰੇਟ...

  • Share this:
  • Facebook share img
  • Twitter share img
  • Linkedin share img
Petrol-Diesel Price Today:  ਦੇਸ਼ ਵਿੱਚ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਖਤਮ ਹੋਣ ਤੇ ਉਨ੍ਹਾਂ ਦੇ ਨਤੀਜੇ ਆਉਣ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ 18 ਦਿਨਾਂ ਬਾਅਦ ਪੈਟਰੋਲ ਦੀਆਂ ਕੀਮਤਾਂ ਵਿਚ 15 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਵਿਚ 18 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ।

ਤੇਲ ਕੰਪਨੀਆਂ ਦੁਆਰਾ ਜਾਰੀ ਕੀਤੀ ਗਈ ਕੀਮਤ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 90.40 ਰੁਪਏ ਤੋਂ ਵੱਧ ਕੇ 90.55 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜਦੋਂ ਕਿ ਇੱਕ ਲੀਟਰ ਡੀਜ਼ਲ ਦੀ ਕੀਮਤ 80.73 ਰੁਪਏ ਤੋਂ ਵਧ ਕੇ 80.91 ਰੁਪਏ ਹੋ ਗਈ ਹੈ।

>> ਦਿੱਲੀ ਵਿਚ ਪੈਟਰੋਲ 90.55 ਰੁਪਏ ਅਤੇ ਡੀਜ਼ਲ 80.91 ਰੁਪਏ ਪ੍ਰਤੀ ਲੀਟਰ
>> ਮੁੰਬਈ 'ਚ ਪੈਟਰੋਲ 96.95 ਰੁਪਏ ਅਤੇ ਡੀਜ਼ਲ 87.98 ਰੁਪਏ ਪ੍ਰਤੀ ਲੀਟਰ

>> ਚੇਨਈ ਵਿਚ ਪੈਟਰੋਲ 92.55 ਰੁਪਏ ਅਤੇ ਡੀਜ਼ਲ 85.90 ਰੁਪਏ ਪ੍ਰਤੀ ਲੀਟਰ

>> ਕੋਲਕਾਤਾ ਵਿੱਚ ਪੈਟਰੋਲ 90.76 ਰੁਪਏ ਅਤੇ ਡੀਜ਼ਲ 83.78 ਰੁਪਏ ਪ੍ਰਤੀ ਲੀਟਰ

>> ਨੋਇਡਾ ਵਿਚ ਪੈਟਰੋਲ 88.92 ਰੁਪਏ ਅਤੇ ਡੀਜ਼ਲ 81.39 ਰੁਪਏ ਪ੍ਰਤੀ ਲੀਟਰ

>> ਭੋਪਾਲ ਵਿੱਚ ਪੈਟਰੋਲ 98.57 ਰੁਪਏ ਅਤੇ ਡੀਜ਼ਲ 89.17 ਰੁਪਏ ਪ੍ਰਤੀ ਲੀਟਰ

>> ਲਖਨਊ ਵਿਚ ਪੈਟਰੋਲ 88.84 ਰੁਪਏ ਅਤੇ ਡੀਜ਼ਲ 81.31 ਰੁਪਏ ਪ੍ਰਤੀ ਲੀਟਰ

>> ਬੰਗਲੌਰ 'ਚ ਪੈਟਰੋਲ 93.60 ਰੁਪਏ ਅਤੇ ਡੀਜ਼ਲ 85.81 ਰੁਪਏ ਪ੍ਰਤੀ ਲੀਟਰ

>> ਚੰਡੀਗੜ੍ਹ ਵਿਚ ਪੈਟਰੋਲ 87.15 ਰੁਪਏ ਅਤੇ ਡੀਜ਼ਲ 80.62 ਰੁਪਏ ਪ੍ਰਤੀ ਲੀਟਰ

>> ਪਟਨਾ ਵਿੱਚ ਪੈਟਰੋਲ 92.87 ਰੁਪਏ ਅਤੇ ਡੀਜ਼ਲ 86.94 ਰੁਪਏ ਪ੍ਰਤੀ ਲੀਟਰ
Published by: Gurwinder Singh
First published: May 4, 2021, 3:41 PM IST
ਹੋਰ ਪੜ੍ਹੋ
ਅਗਲੀ ਖ਼ਬਰ