ਨਵੇਂ ਸਾਲ ਤੋਂ ਬਾਅਦ ਪਹਿਲੀ ਵਾਰ ਪੈਟਰੋਲ-ਡੀਜ਼ਲ ਦੇ ਰੇਟਾਂ ਵਿੱਚ ਹੋਇਆ ਵਾਧਾ

Damanjeet Kaur
Updated: January 8, 2019, 12:29 PM IST
ਨਵੇਂ ਸਾਲ ਤੋਂ ਬਾਅਦ ਪਹਿਲੀ ਵਾਰ ਪੈਟਰੋਲ-ਡੀਜ਼ਲ ਦੇ ਰੇਟਾਂ ਵਿੱਚ ਹੋਇਆ ਵਾਧਾ
ਨਵੇਂ ਸਾਲ ਤੋਂ ਬਾਅਦ ਪਹਿਲੀ ਵਾਰ ਪੈਟਰੋਲ-ਡੀਜ਼ਲ ਦੇ ਰੇਟਾਂ ਵਿੱਚ ਹੋਇਆ ਵਾਧਾ
Damanjeet Kaur
Updated: January 8, 2019, 12:29 PM IST
ਨਵੇਂ ਸਾਲ 'ਤੇ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਪਹਿਲੀ ਵਾਰ ਵਾਧਾ ਹੋਇਆ ਹੈ। ਅੱਜ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਆਇਆ। ਰਾਜਧਾਨੀ ਵਿਚ ਲਿਟਰ ਪੈਟਰੋਲ ਖਰੀਦਣ ਲਈ, 68.50 ਰੁਪਏ ਖਰਚ ਹੋਣਗੇ। ਡੀਜ਼ਲ ਲਈ 62.24 ਰੁਪਏ ਅਦਾ ਕੀਤੇ ਜਾਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਡੀਜ਼ਲ ਦੀਆਂ ਕੀਮਤਾਂ ਹੁਣ ਘਟ ਕੇ 60 ਰੁਪਏ ਪ੍ਰਤੀ ਲਿਟਰ ਹੋ ਸਕਦੀਆਂ ਹਨ।

ਅੱਜ ਦੇ ਨਵੇਂ ਰੇਟ
ਪੈਟਰੋਲ: 68.50 ਰੁਪਏ ਪ੍ਰਤੀ ਲੀਟਰ
ਡੀਜ਼ਲ: 62.24 ਰੁਪਏ ਪ੍ਰਤੀ ਲੀਟਰ

ਮੁੰਬਈ
ਪੈਟਰੋਲ: 74.16 ਰੁਪਏ ਪ੍ਰਤੀ ਲੀਟਰ
ਡੀਜ਼ਲ: 65.12 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ: 64.79 ਰੁਪਏ ਪ੍ਰਤੀ ਲੀਟਰ

60 ਰੁਪਏ ਪ੍ਰਤੀ ਲੀਟਰ ਥੱਲੇ ਆ ਸਕਦੇ ਹਨ ਡੀਜ਼ਲ ਦੇ ਰੇਟ: ਮਾਹਿਰਾਂ ਦਾ ਦਿੱਲੀ ਚ ਡੀਜ਼ਲ ਦੀਆਂ ਕੀਮਤਾਂ 60 ਰੁਪਏ ਪ੍ਰਤੀ ਲੀਟਰ ਦੇ ਥੱਲੇ ਆ ਸਕਦਾ ਹੈ। ਦਰਅਸਲ ਅੰਤਰ ਰਾਸ਼ਟਰੀ ਬਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀ ਹੈ।
First published: January 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ