Independence Day: ਹੁਣ ਪ੍ਰਧਾਨ ਮੰਤਰੀ ਦਾ ਸੱਦਾ, 15 ਅਗਸਤ ਦੇ ਭਾਸ਼ਣ ਲਈ ਇੰਜ ਭੇਜੋ ਆਪਣੇ ਵਿਚਾਰ

News18 Punjab
Updated: July 19, 2019, 4:39 PM IST
Independence Day: ਹੁਣ ਪ੍ਰਧਾਨ ਮੰਤਰੀ ਦਾ ਸੱਦਾ, 15 ਅਗਸਤ ਦੇ ਭਾਸ਼ਣ ਲਈ ਇੰਜ ਭੇਜੋ ਆਪਣੇ ਵਿਚਾਰ

  • Share this:
ਲੋਕਤੰਤਰ 'ਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਵਿਚਾਰ ਤੇ ਚੱਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਲੋਕ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਨਵਾਂ ਰਾਹ ਪੇਸ਼ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਹੈ। ਇਸ ਸਾਲ ਲਾਲ ਕਿਲੇ ਤੋਂ ਦਿੱਤੇ ਜਾਂ ਵਾਲੇ ਭਾਸ਼ਣ ਲਈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਵਿਚਾਰ ਭੇਜਣ ਲਈ ਕਿਹਾ ਹੈ। ਇਸ ਵਾਸਤੇ ਨਮੋ ਐਪ ਤੇ ਇੱਕ ਖ਼ਾਸ ਪਲੇਟਫ਼ਾਰਮ ਵੀ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਆਪਣੇ ਪਿਛਲੇ 15 ਅਗਸਤ ਦੇ ਭਾਸ਼ਣਾਂ ਲਈ ਵੀ ਕੀ ਲੋਕਾਂ ਦੀ ਰਾਏ ਲੈਂਦੇ ਰਹੇ ਹਨ। ਉਨ੍ਹਾਂ ਨੇ ਮਨ ਕੀ ਬਾਤ ਲਈ ਵੀ ਕੀ ਵਾਰ ਸੁਝਾਅ ਮੰਗੇ ਹਨ।

Loading...
ਅਜਿਹੇ ਕਦਮਾਂ ਨਾਲ ਲੋਕਾਂ ਚ ਉਤਸ਼ਾਹ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ
"ਮੇਰੀ 15 ਅਗਸਤ ਦੇ ਭਾਸ਼ਣ ਦੇ ਕੁੱਝ ਅੰਸ਼ ਤੁਹਾਡੇ ਨਾਲ ਸਾਂਝੇ ਮੈਨੂੰ ਬਹੁਤ ਖ਼ੁਸ਼ੀ ਹੈ। ਆਓ ਤੁਸੀਂ ਵੀ ਲਾਲ ਕਿਲੇ ਤੋਂ ਆਪਣੇ ਵਿਚਾਰ 130 ਕਰੋੜ ਭਾਰਤੀਆਂ ਤੱਕ ਪਹੁੰਚਾਉਣ ਲਈ ਨਾਮੋ ਐਪ ਤੇ ਇੱਕ ਖ਼ਾਸ ਫੋਰਮ ਦਾ ਇਸਤੇਮਾਲ ਕਰੋ।

First published: July 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...