Home /News /national /

PM ਮੋਦੀ ਗੁਰੂ ਰਵਿਦਾਸ ਮੰਦਰ 'ਚ ਨਤਮਸਤਕ, ਛੈਣੇ ਵਜਾ ਕੇ ਲਿਆ ਸ਼ਬਦ ਕੀਰਤਨ 'ਚ ਹਿੱਸਾ

  • Share this:

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਵਿਦਾਸ ਜਯੰਤੀ ਮੌਕੇ ਦਿੱਲੀ ਦੇ ਕਰੋਲ ਬਾਗ ਸਥਿਤ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਵਿਖੇ ਨਤਮਸਤਕ ਹੋਏ ਹਨ। ਇਥੇ ਉਨ੍ਹਾਂ ਨੇ ਸ਼ਬਦ ਕੀਰਤਨ ਵਿਚ ਹਿੱਸਾ ਲਿਆ।

    ਇਸ ਮੌਕੇ ਉਨ੍ਹਾਂ ਨੇ ਛੈਣੇ ਵਜਾ ਕੇ ਸ਼ਬਦ ਗਾਏ। ਇਸ ਸਮੇਂ ਉਨ੍ਹਾਂ ਨਾਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ। ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ। ਇਧਰ  ਅੱਜ ਗੁਰੂ ਰਵੀਦਾਸ ਜੀ (Guru Ravidas Jayanti) ਦੇ ਪਵਿੱਤਰ ਜਨਮ ਦਿਹਾੜੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਆਪਣੀ ਸ਼ਰਧਾ ਭੇਂਟ ਕਰਨ ਲਈ ਵਾਰਾਣਸੀ ਪੁੱਜੇ।

    ਉਨ੍ਹਾਂ ਨੇ ਗੁਰੂ ਰਵੀਦਾਸ ਜੈਯੰਤੀ ਦੇ ਜਨਮ ਅਸਥਾਨ 'ਤੇ ਮੱਥਾ ਟੇਕ ਕੇ ਸ਼ਰਧਾ ਭੇਂਟ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।

    Published by:Gurwinder Singh
    First published:

    Tags: Assembly Elections 2022, Modi, Modi 2.0, Modi government, Narendra modi, Punjab Assembly election 2022, Punjab Election 2022