Home /News /national /

VIDEO: PM ਮੋਦੀ ਨੇ ਐਂਬੂਲੈਂਸ ਲਈ ਰੋਕਿਆ ਆਪਣਾ ਕਾਫਲਾ, ਸੜਕ ਰਾਹੀਂ ਗਾਂਧੀ ਨਗਰ ਜਾ ਰਹੇ ਸਨ

PM ਮੋਦੀ ਨੇ ਐਂਬੂਲੈਂਸ ਲਈ ਰੋਕਿਆ ਆਪਣਾ ਕਾਫਲਾ, ਸੜਕ ਰਾਹੀਂ ਗਾਂਧੀ ਨਗਰ ਜਾ ਰਹੇ ਸਨ

ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਐਂਬੂਲੈਂਸ ਨੂੰ ਰਸਤਾ ਦੇਣ ਲਈ ਆਪਣੇ ਕਾਫਲੇ ਨੂੰ ਰੁਕਵਾ ਦਿੱਤਾ। ਉਨ੍ਹਾਂ ਨੇ ਐਂਬੂਲੈਂਸ ਦੇ ਜਾਣ ਤੋਂ ਬਾਅਦ ਹੀ ਕਾਫਲੇ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ।

 • Share this:

  ਜਾਣਕਾਰੀ ਮੁਤਾਬਕ ਇਹ ਵਾਕਿਆ ਅਹਿਮਦਾਬਾਦ ਤੋਂ ਗਾਂਧੀਨਗਰ ਜਾਂਦੇ ਸਮੇਂ ਭਾਟ ਪਿੰਡ ਨੇੜੇ ਵਾਪਰਿਆ। ਜਦੋਂ ਕਾਫਲਾ ਇੱਥੋਂ ਲੰਘ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੱਛਿਓਂ ਇੱਕ ਐਂਬੂਲੈਂਸ ਆਉਂਦੀ ਦੇਖੀ। ਉਨ੍ਹਾਂ ਨੇ ਤੁਰਤ ਕਾਫਲੇ ਨੂੰ ਸੜਕ ਦੇ ਕਿਨਾਰੇ ਖੜ੍ਹੇ ਹੋਣ ਲਈ ਕਿਹਾ।

  ਖਬਰ ਅਪਡੇਟ ਹੋ ਰਹੀ ਹੈ....

  Published by:Gurwinder Singh
  First published:

  Tags: Narendra modi, Viral news, Viral video