ਹਰਿਆਣਾ ਦੇ ਸੋਨੀਪਤ ਜਿਲੇ ਵਿੱਚ ਪੁਲਿਸ ਦੇ ਸੇਵਾ ਸੁਰੱਖਿਆ ਅਤੇ ਸਹਿਯੋਗ ਦੇ ਨਾਅਰੇ ਦੀ ਇੱਕ ਵਾਰ ਫਿਰ ਤੋਂ ਹਵਾ ਨਿਕਲਦੀ ਨਜ਼ਰ ਆ ਰਹੀ ਹੈ। ਜਿਲੇ ਵਿੱਚ ਪੁਲਿਸ ਇਹੋ ਜਿਹਾ ਚਿਹਰਾ ਸਾਹਮਣੇ ਆਇਆ ਹੈ। ਮਿਸ਼ਨ ਚੌਕ 'ਤੇ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਿਹਾ ਹੈ। ਉੱਥੇ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਸੋਸਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ।ਮਿਸ਼ਨ ਚੌਕ ਵਿੱਚ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਇੱਕ ਨੌਜਵਾਨ ਬੁਰੀ ਤਰ੍ਹਾਂ ਨਾਲ ਕੁੱਟਿਆ। ਉੱਥੇ ਨੌਜਵਾਨ ਦੀ ਕੁੱਟ ਮਾਰ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਸਿਟੀ ਥਾਣਾ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਦੇ ਖਿਲਾਫ ਲਾਕਡਾਊਨ ਦੀ ਅਣਗਿਲੀ ਵਰਤਣ ਦੇ ਮਾਮਲੇ ਵਿੱਚ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਹੈ।
ਦੱਸਦਈਏ ਕੀ ਸੋਨੀਪਤ ਦੇ ਮਿਸ਼ਨ ਚੌਕ 'ਤੇ ਨਾਕਾਬੰਦੀ ਦੇ ਦੌਰਾਨ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਉਸ ਦੌਰਾਨ ਸੋਨੀਪਤ ਪੁਲਿਸ ਨੇ ਰੋਜ਼ਾਨਾ ਦੀ ਤਰ੍ਹਾਂ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ। ਉੱਥੇ ਉਸ ਦੌਰਾਨ ਸੋਨੀਪਤ ਨਿਵਾਸੀ ਦੋ ਨੌਜਵਾਨਾਂ ਇੱਥੋ ਜਾ ਰਹੇ ਸੀ ਅਤੇ ਪੁਲਿਸ ਨੇ ਉਨ੍ਹਾਂ ਦੇ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ।
https://www.youtube.com/watch?v=PLOxS8snLv4
ਨੌਜਵਾਨਾਂ 'ਤੇ ਇਹ ਦੋਸ਼
ਉੱਥੇ ਕੁੱਟਮਾਰ ਦੇ ਮਾਮਲੇ ਵਿੱਚ ਉਨ੍ਹਾਂ ਨੇ ਕਿਹਾ ਕੀ ਦੋ ਨੌਜਵਾਨਾਂ ਦੱਸ ਰਹੇ ਹਨ ਕੀ ਜਿਨ੍ਹਾਂ ਨੂੰ ਚੈਕਿੰਗ ਵਿੱਚ ਰੁਕਵਾਇਆ ਗਿਆ ਸੀ ਅਤੇ ਉਹ ਰੁੱਕੇ ਨਹੀਂ । ਉੱਥੇ ਉਨ੍ਹਾਂ ਦੱਸਿਆ ਕੀ ਉਸ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।