ਰਾਸ਼ਟਰਪਤੀ ਰਾਮਨਾਥ ਕੋਵਿੰਡ ਦੀ ਤਬੀਅਤ ਵਿਗੜੀ, ਆਰਮੀ ਹਸਪਤਾਲ ‘ਚ ਭਰਤੀ

News18 Punjabi | News18 Punjab
Updated: March 26, 2021, 2:34 PM IST
share image
ਰਾਸ਼ਟਰਪਤੀ ਰਾਮਨਾਥ ਕੋਵਿੰਡ ਦੀ ਤਬੀਅਤ ਵਿਗੜੀ, ਆਰਮੀ ਹਸਪਤਾਲ ‘ਚ ਭਰਤੀ
ਰਾਸ਼ਟਰਪਤੀ ਰਾਮਨਾਥ ਕੋਵਿੰਡ ਦੀ ਤਬੀਅਤ ਵਿਗੜੀ, ਆਰਮੀ ਹਸਪਤਾਲ ‘ਚ ਭਰਤੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਆਰਮੀ ਦੇ ਹਸਪਤਾਲ ਵਿਚ ਬਾਕਾਇਦਾ ਨਿਯਮਤ ਤੌਰ 'ਤੇ ਜਾਂਚ ਕੀਤੀ ਗਈ ਅਤੇ ਹੁਣ ਉਹ ਨਿਗਰਾਨੀ ਵਿਚ ਹਨ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਡ ਦੀ ਅਚਾਨਕ ਸ਼ੁੱਕਰਵਾਰ ਨੂੰ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਆਰਮੀ ਹਸਪਤਾਲ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਰਾਸ਼ਟਰਪਤੀ ਦੀ ਹਾਲਤ ਹਾਲੇ ਸਥਿਰ ਹੈ। ਉਨ੍ਹਾਂ ਦੀ ਰੁਟੀਨ ਜਾਂਚ ਕੀਤੀ ਗਈ ਹੈ। ਸ਼ੁਕਰਵਾਰ ਨੂੰ ਇਕ ਬਿਆਨ ਵਿਚ ਨਵੀਂ ਦਿੱਲੀ ਦੇ ਆਰਮੀ ਖੋਜ ਅਤੇ ਰੈਫ਼ਰਲ (ਆਰ ਐਂਡ ਆਰ) ਹਸਪਤਾਲ ਨੇ ਕਿਹਾ ਹੈ ਕਿ ਛਾਤੀ ਦੀ ਸ਼ਿਕਾਇਤ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭਰਤੀ ਕੀਤਾ ਸੀ। ਰਾਸ਼ਟਰਪਤੀ ਦੇ ਨਿਯਮਤ ਟੈਸਟ ਕੀਤੇ ਗਏ ਅਤੇ ਹੁਣ ਉਹ ਨਿਗਰਾਨੀ ਵਿੱਚ ਹਨ।

ਆਰਮੀ ਆਰ ਐਂਡ ਆਰ ਦੇ ਇਕ ਮੈਡੀਕਲ ਬੁਲੇਟਿਨ ਵਿੱਚ ਕਿਹਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਵੇਰੇ ਸਵੇਰੇ ਛਾਤੀ ਤੋਂ ਬਾਅਦ ਨਵੀਂ ਦਿੱਲੀ ਵਿੱਚ ਫੌਜ ਹਸਪਤਾਲ (ਆਰ ਐਂਡ ਆਰ) ਆਏ। ਉਨ੍ਹਾਂ ਦੀ ਨਿਯਮਤ ਜਾਂਚ ਚੱਲ ਰਹੀ ਹੈ ਅਤੇ ਉਨ੍ਹਾਂ ਦੀ ਸਥਿਤੀ ਸਥਿਰ ਹੈ।
Published by: Ashish Sharma
First published: March 26, 2021, 2:34 PM IST
ਹੋਰ ਪੜ੍ਹੋ
ਅਗਲੀ ਖ਼ਬਰ