Home /News /national /

ਪ੍ਰਧਾਨ ਮੰਤਰੀ ਅੱਜ ਕਰਣਗੇ AI RAISE 2020 ਦਾ ਉਦਘਾਟਨ, ਰਿਲਾਇੰਸ ਗਰੁੱਪ ਚੇਅਰਮੈਨ ਮੁਕੇਸ਼ ਅੰਬਾਨੀ ਹੋਣਗੇ ਸ਼ਾਮਲ

ਪ੍ਰਧਾਨ ਮੰਤਰੀ ਅੱਜ ਕਰਣਗੇ AI RAISE 2020 ਦਾ ਉਦਘਾਟਨ, ਰਿਲਾਇੰਸ ਗਰੁੱਪ ਚੇਅਰਮੈਨ ਮੁਕੇਸ਼ ਅੰਬਾਨੀ ਹੋਣਗੇ ਸ਼ਾਮਲ

 • Share this:
  ਹੁਣ ਤੋਂ ਥੋੜੀ ਦੇਰ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi) ਅਰਟੀਫ਼ੀਸ਼ੀਲ਼ ਇੰਟੈਲੀਜੈਂਸ ਤੇ (AI) ਪੰਜ ਦਿਨ ਦੇ ਗਲੋਬਲ ਵਰਚੁਅਲ ਸੱਮਿਟ (Global AI Summit RAISE 2020) ਦਾ ਉਦਘਾਟਨ ਕਰਨਗੇ। 'ਰਿਸਪੋਨਸਿਬਲ ਆਰਟੀਫ਼ੀਸ਼ੀਲ਼ ਇੰਟੈਲੀਜੈਂਸ ਫਾਰ ਸੋਸ਼ਲ ਐਮਪਾਵਰਮੈਂਟ' ਜਾਂ RAISE 2020 ਵਿੱਚ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਸ਼ਾਮਲ ਹੋਣਗੇ।

  ਨੀਤੀ ਅਯੋਗ ਦੇ ਸੀ ਈ ਓ ਅਮਿਤਾਭ ਕਾੰਤ ਨੇ ਦੱਸਿਆ ਕਿ ਭਾਰਤ ਨੇ ਜੂਨ ਵਿੱਚ ਆਸਟ੍ਰੇਲੀਆ, ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਨਿਊਜ਼ੀਲੈਂਡ, ਨਾਲ ਮਿਲ ਕੇ ਇਸ ਵਿਸ਼ੇ ਤੇ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ। ਕਾਂਤ ਨੇ ਕਿਹਾ ਸਾਂਨੂੰ ਵਿਸ਼ਵਾਸ ਹੈ ਕਿ ਏ ਆਈ ਜੀਵਨ ਨੂੰ ਬਦਲਣ ਵਿੱਚ ਸਹਾਇਕ ਹੋਵੇਗਾ।
  Published by:Anuradha Shukla
  First published:

  Tags: Mukesh ambani, Narendra modi

  ਅਗਲੀ ਖਬਰ