Home /News /national /

Sikhs For Justice ’ਤੇ ਲੱਗੀ ਰੋਕ ਰਹੇਗੀ ਜਾਰੀ

ਸਿੱਖ ਫਾਰ ਜਸਟਿਸ ’ਤੇ ਲੱਗਿਆ ਰੋਕ ਜਾਰੀ ਰਹੇਗਾ। UAPA ਟ੍ਰਿਬਿਊਨਲ ਨੇ ਸਿੱਖ ਫਾੱਰ ਜਸਟਿਸ ਤੇ ਲੱਗੇ ਰੋਕ ਨੂੰ ਸਹੀ ਦੱਸਿਆ ਹੈ। ਦਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਸਿੱਖ ਫਾਰ ਜਸਟਿਸ ਤੇ ਰੋਕ ਲਗਾਈ ਗਈ ਸੀ।

  • Share this:

ਖਾਲਿਸਤਾਨ ਸਮਰਥਕ ਸਿੱਖ ਫਾਰ ਜਸਟਿਸ ਤੇ ਲੱਗੀ ਰੋਕ ਤੇ UAPA ਟ੍ਰਿਬਿਊਨਲ ਨੇ ਸਹੀ ਦੱਸਿਆ ਹੈ। ਜਿਸ ਤੋਂ ਬਾਅਦ ਸਿੱਖ ਫਾਰ ਜਸਟਿਸ ਤੇ ਬੈਨ ਜਾਰੀ ਰਹੇਗਾ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਸਿੱਖ ਫਾਰ ਜਸਟਿਸ ਦੀਆਂ ਭੜਕਾਉ ਗਤੀਵਿਧਿਆ ਨੂੰ ਦੇਖਦੇ ਹੋਏ ਰੋਕ ਲਗਾਇਆ ਸੀ। ਜੋ ਹੁਣ ਜਾਰੀ ਰਹੇਗਾ।  UAPA ਯਾਨੀ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਹੈ ਜੋ ਕਿ 1967 ’ਚ ਬਣਿਆ ਸੀ।

Published by:Sukhwinder Singh
First published:

Tags: Khalistan, Sikh referendum 2020