ਮਮਤਾ ਬੈਨਰਜੀ ਵੱਲੋਂ ਮੋਦੀ ਨੂੰ ਜੇਲ੍ਹ ਸੁੱਟਣ ਦੀ ਧਮਕੀ
News18 Punjab
Updated: May 16, 2019, 5:04 PM IST
Updated: May 16, 2019, 5:04 PM IST

- news18-Punjabi
- Last Updated: May 16, 2019, 5:04 PM IST
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਖਿਆ ਹੈ ਕਿ ਬੀਤੀ ਰਾਤ ਸਾਨੂੰ ਪਤਾ ਲੱਗਿਆ ਕਿ ਭਾਜਪਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਅਸੀਂ ਨਰਿੰਦਰ ਮੋਦੀ ਦੀ ਰੈਲੀ ਤੋਂ ਬਾਅਦ ਕੋਈ ਰੈਲੀ ਨਹੀਂ ਕਰ ਸਕਾਂਗੇ। ਮਮਤਾ ਨੇ ਆਖਿਆ ਕਿ ਚੋਣ ਕਮਿਸ਼ਨ ਭਾਜਪਾ ਦਾ ਭਰਾ ਹੈ। ਹਰ ਕੋਈ ਆਖ ਰਿਹਾ ਹੈ ਕਿ ਚੋਣ ਕਮਿਸ਼ਨ ਨੂੰ ਭਾਜਪਾ ਨੇ ਖ਼ਰੀਦ ਲਿਆ ਹੈ।
ਮਮਤਾ ਨੇ ਆਜ਼ਾਦੀ ਘੁਲਾਟੀਏ ਈਸ਼ਵਰ ਚੰਦ ਵਿੱਦਿਆ ਸਾਗਰ ਦੀ ਮੂਰਤੀ ਤੋੜਨ ਦੀ ਘਟਨਾ ‘ਤੇ ਨਰਿੰਦਰ ਮੋਦੀ ਨੂੰ ਘੇਰਿਆ। ਮਮਤਾ ਨੇ ਕਿਹਾ ਕਿ ਉਨ੍ਹਾਂ ਕੋਲ ਪੱਕਾ ਸਬੂਤ ਹੈ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਹਨ ਕਿ ਟੀਐਮਸੀ ਦੇ ਵਰਕਰਾਂ ਨੇ ਮੂਰਤੀ ਤੋੜੀ ਹੈ। ਮਮਤਾ ਨੇ ਮੋਦੀ ਨੂੰ ਚੁਣੌਤੀ ਦਿੰਦੀਆਂ ਕਿਹਾ ਕਿ ਉਹ ਜੋ ਕਹਿ ਰਹੇ ਹਨ ਜਾਂ ਤਾਂ ਸਾਬਤ ਕਰਨ, ਨਹੀਂ ਤਾਂ ਅਸੀਂ ਉਨ੍ਹਾਂ ਨੂੰ ਜੇਲ੍ਹ ‘ਚ ਸੁੱਟ ਦਿਆਂਗੇ।
ਮਮਤਾ ਨੇ ਕਿਹਾ, “ਉਹ ਕਹਿੰਦੇ ਹਨ ਕਿ ਈਸ਼ਵਰ ਚੰਦ ਦੀ ਮੂਰਤੀ ਬਣਾਉਣਗੇ। ਬੰਗਾਲ ਕੋਲ ਪੈਸਾ ਹੈ ਕਿ ਉਹ ਆਪ ਬੁੱਤ ਬਣਵਾ ਸਕਣ ਪਰ ਕੀ ਉਹ ਸਾਨੂੰ 200 ਸਾਲ ਦੀ ਸਾਡੀ ਵਿਰਾਸਤ ਸਾਨੂੰ ਵਾਪਸ ਕਰ ਸਕਦੇ ਹਨ। ਸਾਡੇ ਕੋਲ ਸਬੂਤ ਹੈ ਤੇ ਇਸ ਦੇ ਬਾਵਜੂਦ ਉਹ ਕਹਿ ਰਹੇ ਹਨ ਟੀਐਮਸੀ ਨੇ ਇਹ ਕੀਤਾ ਹੈ।

#WATCH: West Bengal CM Mamata Banerjee asks the crowd to chant, "Chowkidar Chor Hai", at a rally in Diamond Harbour. pic.twitter.com/Dpj1Ex3Aa5
— ANI (@ANI) May 16, 2019