ਉੱਚ ਜਾਤੀਆਂ ਲਈ ਰਾਖਵਾਂਕਰਨ: ਅੱਜ ਰਾਜ ਸਭਾ 'ਚ ਰੱਖਿਆ ਜਾਵੇਗਾ ਸੰਵਿਧਾਨ ਸੋਧ ਬਿੱਲ

Updated: January 9, 2019, 8:48 AM IST
ਉੱਚ ਜਾਤੀਆਂ ਲਈ ਰਾਖਵਾਂਕਰਨ: ਅੱਜ ਰਾਜ ਸਭਾ 'ਚ ਰੱਖਿਆ ਜਾਵੇਗਾ ਸੰਵਿਧਾਨ ਸੋਧ ਬਿੱਲ
ਉੱਚ ਜਾਤੀਆਂ ਲਈ ਰਾਖਵਾਂਕਰਨ: ਅੱਜ ਰਾਜ ਸਭਾ 'ਚ ਰੱਖਿਆ ਜਾਵੇਗਾ ਸੰਵਿਧਾਨ ਸੋਧ ਬਿੱਲ

Updated: January 9, 2019, 8:48 AM IST
ਲੋਕ ਸਭਾ 'ਚ ਰਾਖਵੇਂਕਰਨ ਸਬੰਧੀ ਸੰਵਿਧਾਨ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਅੱਜ ਰਾਜ ਸਭਾ 'ਚ ਰੱਖਿਆ ਜਾਵੇਗਾ। ਉੱਚ ਜਾਤੀਆਂ ਨੂੰ ਆਰਥਿਕ ਅਧਾਰ "ਤੇ 10 ਫੀਸਦ ਰਾਖਵੇਂਕਰਨ ਦੀ ਤਜਵੀਜ਼ ਹੈ। ਰਾਜ ਸਭਾ 'ਚ ਬਿੱਲ ਪਾਸ ਹੋਣ ਲਈ 163 ਵੋਟਾਂ ਦੀ ਲੋੜ ਹੈ। ਕੱਲ੍ਹ ਲੋਕ ਸਭਾ 'ਚ ਇਹ ਬਿੱਲ ਪਾਸ ਹੋਇਆ ਸੀ। ਇਸ ਬਿੱਲ ਨੂੰ 323 ਸਾਂਸਦਾਂ ਦੇ ਸਮਰਥਨ ਕਾਰਨ ਹਰੀ ਝੰਡੀ ਮਿਲੀ ਸੀ। ਇਸਦੇ ਪਾਸ ਹੋਣ ਨਾਲ ਆਰਥਿਕ ਅਧਾਰ 'ਤੇ 10 ਫ਼ੀਸਦ ਰਾਖਵਾਂਕਰਨ ਮਿਲੇਗਾ।
First published: January 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ