ਮਸੂਦ ਅਜ਼ਹਰ ਤੇ ਬੋਲੇ ਰਾਹੁਲ - ਜਿਨਪਿੰਗ ਤੋਂ ਡਰ ਗਏ ਮੋਦੀ, BJP ਦਾ ਜਵਾਬ ਚੀਨ ਨੂੰ UNSC ਸੀਟ ਤੁਹਾਡੇ ਨਾਨਾ ਦੇ ਦੇਣ


Updated: March 14, 2019, 2:39 PM IST
ਮਸੂਦ ਅਜ਼ਹਰ ਤੇ ਬੋਲੇ ਰਾਹੁਲ - ਜਿਨਪਿੰਗ ਤੋਂ ਡਰ ਗਏ ਮੋਦੀ, BJP ਦਾ ਜਵਾਬ ਚੀਨ ਨੂੰ UNSC ਸੀਟ ਤੁਹਾਡੇ ਨਾਨਾ ਦੇ ਦੇਣ

Updated: March 14, 2019, 2:39 PM IST
ਅੱਤਵਾਦੀ ਸੰਸਥਾ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਘੋਸ਼ਿਤ ਕਰਾਉਣ ਦੀ ਕੋਸ਼ਿਸ਼ ਵਿੱਚ ਚੀਨ ਨੇ ਇੱਕ ਵਾਰ ਫੇਰ ਮੁਸ਼ਕਲ ਖੜੀ ਕਰ ਦਿੱਤੀ ਹੈ।ਇਸ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਕਾਂਗਰਸ ਨੇ ਇਲਜ਼ਾਮ ਲਾਇਆ ਕਿ 'ਅਸਫਲ ਮੋਦੀ ਸਰਕਾਰ ਦੀ ਅਸਫਲ ਵਿਦੇਸ਼ ਨੀਤੀ' ਜ਼ਾਹਿਰ ਹੋਈ।ਉੱਥੇ ਹੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ 'ਕਮਜ਼ੋਰ ਮੋਦੀ, ਸ਼ੀ (ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ) ਤੋਂ ਡਰੇ ਹੋਏ ਹਨ। ਜਦ ਚੀਨ ਭਾਰਤ ਖ਼ਿਲਾਫ਼ ਕੋਈ ਕਾਰਵਾਹੀ ਕਰਦਾ ਹੈ ਤਾਂ ਉਨ੍ਹਾਂ ਦੇ ਮੂੰਹ ਤੋਂ ਇੱਕ ਲਫ਼ਜ਼ ਨਹੀਂ ਨਿਕਲਦਾ। ਚੀਨ ਲਈ ਨਮੋ ਦੀ ਕੂਟਨੀਤੀ 1 -ਗੁਜਰਾਤ 'ਚ ਸ਼ੀ ਨਾਲ ਝੂਟੇ ਝੂਲਣਾ 2 - ਦਿੱਲੀ ਚ ਸ਼ੀ ਨੂੰ ਗਲੇ ਲਾਉਣਾ 3- ਚੀਨ ਚ ਸ਼ੀ ਅੱਗੇ ਝੁਕਣਾ।'
First published: March 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...