12 ਲੱਖ ਰੇਲਵੇ ਕਰਮਚਾਰੀਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲੇਗਾ 78 ਦਿਨਾਂ ਦਾ ਬੋਨਸ 


Updated: October 11, 2018, 1:28 PM IST
12 ਲੱਖ ਰੇਲਵੇ ਕਰਮਚਾਰੀਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲੇਗਾ 78 ਦਿਨਾਂ ਦਾ ਬੋਨਸ 

Updated: October 11, 2018, 1:28 PM IST
ਤਿਓਹਾਰਾਂ ਦੇ ਮੌਸਮ ਤੋਂ ਪਹਿਲਾਂ ਸਰਕਾਰ ਨੇ ਰੇਲਵੇ ਕਰਚਾਰੀਆਂ ਨੂੰ ਬੋਨਸ ਦੇਣ 'ਤੇ ਫੈਸਲਾ ਕੀਤਾ ਹੈ।  ਇਸ ਬਾਰ ਰੇਲਵੇ ਦੇ ਪ੍ਰਤੀ ਕਰਮਚਾਰੀ ਨੂੰ 17,950 ਰੁਪਏ ਬੋਨਸ ਦੇ ਤੌਰ ਤੇ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਹਰ ਸਾਲ 78 ਦਿਨ ਪਹਿਲਾਂ ਦੀ ਸੈਲਰੀ ਬੋਨਸ ਦੇ ਤੌਰ 'ਤੇ ਦਿੱਤੀ ਜਾਂਦੀ ਸੀ। ਰੇਲਵੇ ਦੇ ਕਰੀਬ 12 ਲੱਖ ਨੌਨ-ਗਜਟੇਡ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਮਿਲੇਗਾ।

79 ਦਿਨ ਦੀ ਸੈਲਰੀ ਬੋਨਸ ਦੇ ਤੌਰ ਤੇ  ਮਿਲੇਗੀ: ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ (AIRF) ਦੀ ਮੰਗਾਂ ਨੂੰ ਮੰਨਦੇ ਹੋਏ ਬੋਰਡ ਨੇ 78 ਦਿਨ ਦਾ ਬੋਨਸ ਦੇਣ ਦਾ ਫੈਸਲਾ ਲਿਆ ਹੈ। ਇਹ ਬੋਨਸ ਰੇਲਵੇ ਬੋਰਡ ਦੇ ਕਲਾਸ ਥ੍ਰੀ ਅਤੇ ਫੌਰ ਕਰਮਚਾਰੀਆਂ ਨੂੰ ਮਿਲੇਗਾ। ਇਸ ਦੇ ਲਈ ਅਲੱਗ ਤੋਂ ਸਪਲੀਮੈਂਟਰੀ ਬਿੱਲ ਪਾਸ ਕਰ ਕੇ ਇੱਕ ਹੀ ਦਿਨ ਵਿੱਚ ਸਿੱਧੇ ਕਰਮਚਾਰੀਆਂ ਦੇ ਬੈਂਕ ਖਾਤੇ 'ਚ ਪੈਸੇ ਪਾ ਦਿੱਤੇ ਜਾਣਗੇ।ਹਰ ਸਾਲ ਰਾਜ ਅਤੇ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਨੂੰ ਦਿਵਾਲੀ ਬੋਨਸ ਦਿੰਦੀ ਹੈ। ਇਹੋ ਜੇ 'ਚ ਇਹ ਮੰਨ੍ਹਿਆ ਜਾ ਰਿਹਾ ਹੈ ਕਿ ਰੇਲਵੇ ਦੇ ਬਾਅਦ ਕੇਂਦਰ ਅਤੇ ਰਾਜ ਸਰਕਾਰ ਵੀ ਜਲਦ ਹੀ ਆਪਣੇ ਮੁਲਾਜ਼ਮਾਂ ਨੂੰ ਚੰਗੇ ਬੋਨਸ ਦਾ ਤੋਹਫਾ ਦੇ ਸਕਦੀ ਹੈ।
First published: October 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...