Home /News /national /

Railway Budget 2020: ਤੇਜਸ ਵਰਗੀਆਂ 150 ਨਵੀਂਆਂ ਪ੍ਰਾਈਵੇਟ ਟਰੇਨਾਂ ਚੱਲਣਗੀਆਂ

Railway Budget 2020: ਤੇਜਸ ਵਰਗੀਆਂ 150 ਨਵੀਂਆਂ ਪ੍ਰਾਈਵੇਟ ਟਰੇਨਾਂ ਚੱਲਣਗੀਆਂ

ਵਿੱਤ ਮੰਤਰੀ (Finance Minister) ਨਿਰਮਲਾ ਸੀਤਾਰਮਨ ਨੇ ਬਜਟ ‘ਚ ਰੇਲਵੇ ਨਾਲ ਜੁੜੇ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਸਰਕਾਰ ਨੇ 27 ਹਜ਼ਾਰ ਕਿਲੋਮੀਟਰ ਦੀ ਦੂਰੀ ਦੇ ਰੇਲਵੇ ਟਰੈਕ ਦੇ ਬਿਜਲੀਕਰਨ ਦਾ ਟੀਚਾ ਰੱਖਿਆ ਹੈ। ਤੇਜਸ ਟਰੇਨ (Tejas Train) ਦੀ ਗਿਣਤੀ ਨੂੰ ਵੀ ਵਧਾਇਆ ਜਾਵੇਗਾ।

ਹੋਰ ਪੜ੍ਹੋ ...
  • Share this:

    ਵਿੱਤ ਮੰਤਰੀ (Finance Minister) ਨਿਰਮਲਾ ਸੀਤਾਰਮਨ ਨੇ ਬਜਟ ‘ਚ ਰੇਲਵੇ ਨਾਲ ਜੁੜੇ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਸਰਕਾਰ ਨੇ 27 ਹਜਾਰ ਕਿਲੋਮੀਟਰ ਦੀ ਦੂਰੀ ਦੇ ਰੇਲਵੇ ਟਰੈਕ ਦੇ ਬਿਜਲੀਕਰਨ ਦਾ ਟੀਚਾ ਰੱਖਿਆ ਹੈ।

    ਇਸ ਦੇ ਨਾਲ ਹੀ ਤੇਜਸ ਟਰੇਨ (Tejas Train) ਦੀ ਗਿਣਤੀ ਨੂੰ ਵੀ ਵਧਾਇਆ ਜਾਵੇਗਾ। ਇਹ ਹੁਣ ਕੁਝ ਨਵੇਂ ਟੂਰਿਸਟ ਡੈਸਟੀਨੇਸ਼ਨ ਤੱਕ ਜਾਵੇਗੀ। ਮੁੰਬਈ-ਅਹਿਮਦਾਬਾਦ ਦੇ ਵਿਚ ਬੁਲੇਟ ਟਰੇਨ (Bullet Train) ਦੇ ਕੰਮ ਵਿਚ ਤੇਜੀ ਲਾਈ ਜਾਵੇਗੀ। PPP ਮਾਡਲ ਦੇ ਤਹਿਤ 150 ਪ੍ਰਾਈਵੇਟ ਟਰੇਨਾਂ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਬੰਗਲੁਰੂ ‘ਚ 148 ਕਿਲੋਮੀਟਰ ਉਪਨਗਰੀ ਟਰੇਨ ਸਿਸਟਮ ਬਣੇਗਾ। ਕੇਂਦਰ ਸਰਕਾਰ 25 % ਪੈਸਾ ਦੇਵੇਗੀ। ਇਸ ਤੇ 18 ਹਜਾਰ 600 ਕਰੋੜ ਰੁਪਏ ਖਰਚ ਹੋਣਗੇ।

    27 ਹਜ਼ਾਰ ਕਿਮੀ. ਟਰੈਕ ਦਾ ਬਿਜਲੀਕਰਨ

    ਸਰਕਾਰ ਦਾ ਟੀਚਾ ਰੇਲਵੇ ਦਾ 100 ਫੀਸਦ ਬਿਜਲੀਕਰਨ ਦਾ ਹੈ। ਬਜਟ ‘ਚ ਵਿੱਤ ਮੰਤਰੀ ਨੇ ਕਿਹਾ ਕਿ 27 ਹਜ਼ਾਰ ਕਿਲੋਮੀਟਰ ਰੇਲਵੇ ਟਰੈਕ ਦਾ ਬਿਜਲੀਕਰਨ ਕੀਤਾ ਜਾਵੇਗਾ। ਸੋਲਰ ਪਾਵਰ ਕੈਪੇਸਿਟੀ ਲਈ ਰੇਲਵੇ ਟਰੈਕ ਦੇ ਕਿਨਾਰੇ ਪਾਵਰ ਗ੍ਰਿਡ ਬਣਾਏ ਜਾਣਗੇ। ਸੋਲਰ ਪਾਵਰ ਗ੍ਰਿਡ ਰੇਲਵੇ ਦੀ ਜ਼ਮੀਨ ਉਤੇ ਬਣੇਗਾ।

    ਤੇਜਸ ਵਰਗੀਆਂ ਟਰੇਨਾਂ ਦੀ ਗਿਣਤੀ ਵਧੇਗੀ...

    ਵਿੱਤ ਮੰਤਰੀ ਨੇ ਬਜਟ ‘ਚ ਪ੍ਰਾਈਵੇਟ ਟਰੇਨਾਂ ਦੀ ਗਿਣਤੀ ਵਧਾਉਣ ਉਤੇ ਜੋਰ ਦਿੱਤਾ। ਵਿੱਤ ਮੰਤਰੀ ਨੇ ਕਿਹਾ, ਤੇਜਸ ਐਕਸਪ੍ਰੈਸ ਵਰਗੀਆਂ ਟਰੇਨਾਂ ਦੀ ਸੰਖਿਆ ਵਧਾਈ ਜਾਵੇਗੀ। ਸਰਕਾਰ ਨੇ 150 ਨਵੀਆਂ ਪ੍ਰਾਈਵੇਟ ਟਰੇਨ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (PPP) ਮਾਡਲ ਉਤੇ ਚਲਾਉਣ ਦਾ ਫੈਸਲਾ ਕੀਤਾ ਹੈ। ਤੇਜਸ ਟਰੇਨ ਦੀ ਗਿਣਤੀ ਨੂੰ ਵਧਾਇਆ ਜਾਵੇਗਾ, ਜੋਕਿ ਟੂਰੀਸਟ ਡੈਸਟੀਨੇਸ਼ਨ ਤੱਕ ਜਾਣਗੀਆਂ। 550 ਰੇਲਵੇ ਸਟੇਸ਼ਨਾਂ ਉਤੇ ਵਾਈ-ਫਾਈ ਸੁਵਿਧਾ ਦਿੱਤੀ ਗਈ ਹੈ।

    Published by:Gurwinder Singh
    First published:

    Tags: Budget 2020, Indian Railways, Union Budget 2020