ਕੇਰਲ, ਕਰਨਾਟਕ 'ਚ ਭਾਰੀ ਬਾਰਸ਼ ਕਰ ਕੇ 40 ਮੌਤਾਂ, ਕਈ ਲਾਪਤਾ

News18 Punjab
Updated: August 9, 2019, 1:36 PM IST
share image
ਕੇਰਲ, ਕਰਨਾਟਕ 'ਚ ਭਾਰੀ ਬਾਰਸ਼ ਕਰ ਕੇ 40 ਮੌਤਾਂ, ਕਈ ਲਾਪਤਾ

  • Share this:
  • Facebook share img
  • Twitter share img
  • Linkedin share img
ਕੇਰਲ, ਕਰਨਾਟਕ 'ਚ 40 ਤੋਂ ਉੱਪਰ ਮੌਤਾਂ ਭਾਰੀ ਬਾਰਸ਼ ਕਰ ਕੇ ਹੋ ਚੁੱਕੀਆਂ ਹਨ। ਕਰਨਾਟਕ ਦੇ ਮਦੀਕੇਰੀ ਵਿੱਚ ਪੰਜ ਜਣੇ ਲੈਂਡ ਸਲਾਈਡ ਕਰ ਕੇ ਲਾਪਤਾ ਹੋ ਗਏ ਹਨ। ਕੇਰਲ ਦੇ ਵਾਇਨਾਡ ਚ ਲੈਂਡ ਸਲਾਈਡ 'ਚ ਫਸੇ ਲੋਕਾਂ ਵਿੱਚੋਂ 60 ਨੂੰ ਬਚਾ ਲਿਆ ਗਿਆ ਹੈ। ਕਰਨਾਟਕ ਚ ਮੌਤ ਦਾ ਅੰਕੜਾ 23 ਤੱਕ ਪਹੁੰਚ ਗਿਆ ਹੈ ਤੇ ਕਈ ਲੋਕ ਅਜੇ ਲਾਪਤਾ ਹਨ।

ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੇਰਲ ਤੇ ਕਰਨਾਟਕ ਨੂੰ ਮਾਈਸੋਰ ਤੇ ਕੋਡਾਗੁ ਰਾਹੀਂ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਹਨ। ਸਕੂਲ ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਵਾਇਨਾਡ, ਇਦੁੱਕੀ, ਮਾਲਾਪਪੁਰਾਮ ਤੇ ਕੋਜ਼ੀਕੋੜ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।




First published: August 9, 2019, 1:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading