• Home
  • »
  • News
  • »
  • national
  • »
  • RELIANCE INDUSTRIES SETS UP INDIAS FIRST HOSPITAL FOR CORONVIRUS AS

ਰਿਲਾਇੰਸ ਨੇ ਕੋਰੋਨਾ ਵਾਇਰਸ ਲਈ ਬਣਾਇਆ ਭਾਰਤ ਦਾ ਪਹਿਲਾ ਹਸਪਤਾਲ

  • Share this:
    ਰਿਲਾਇੰਸ ਨੇ ਕੋਰੋਨਾ ਵਾਇਰਸ ਲਈ ਬਣਾਇਆ ਭਾਰਤ ਦਾ ਪਹਿਲਾ ਹਸਪਤਾਲ
    ਰਿਲਾਇੰਸ ਇੰਡਸਟਰੀ ਨੇ ਦੇਸ਼ ਦਾ ਪਹਿਲਾ ਕੋਰੋਨਾ ਵਾਇਰਸ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਇਹ ਹਸਪਤਾਲ ਮੁੰਬਈ ਵਿੱਚ ਬਣਾਇਆ ਗਿਆ ਹੈ।
    ਇਸ ਤੋਂ ਇਲਾਵਾ ਇਸ ਮਹਾਂਮਾਰੀ ਨੂੰ ਝੱਲ ਰਹੇ ਦੇਸ਼ ਵਿੱਚ ਰਾਹਤ ਵਜੋਂ ਰਿਲਾਇੰਸ ਫੇਸ ਮਾਸਕ ਬਣਾਉਣ ਦੀ ਤਾਕਤ ਵੀ ਵਧਾਏਗਾ ਅਤੇ ਇਸ ਵਾਸਤੇ ਮੁਫ਼ਤ ਖਾਣੇ ਤੇ ਇੰਧਨ ਦਾ ਵੀ ਇੰਤਜ਼ਾਮ ਕਰੇਗਾ। ਇਸ ਤੋਂ ਇਲਾਵਾ ਰਿਲਾਇੰਸ ਆਪਣੇ ਕੋਨਟ੍ਰੈਕ੍ਟ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤਨਖ਼ਾਹ ਦੇਵੇਗਾ ਭਾਵੇਂ ਉਨ੍ਹਾਂ ਤੋਂ ਕੋਈ ਕੰਮ ਨਾ ਲਿਆ ਜਾ ਸਕਿਆ ਹੋਵੇ।

    ਬਿਆਨ ਜਾਰੀ ਕਰ ਕੇ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਨੇ ਕਿਹਾ ਹੈ ਕਿ ਉਹ ਇਸ ਮਹਾਂਮਾਰੀ ਤੋਂ ਨਜਿੱਠਣ ਲਈ ਦੇਸ਼ ਦਾ ਸਾਥ ਦੇਣ ਲਈ ਇੱਕ ਸੰਪੂਰਨ ਪਾਲਿਸੀ ਤੇ ਕੰਮ ਕਰ ਰਹੀ ਹੈ।
    Published by:Anuradha Shukla
    First published: