MyJioApp: ਰਿਲਾਇੰਸ ਨੇ ਜੀਓ ਐਪ ਵਿੱਚ ਲਿਆਂਦਾ ਕੋਰੋਨਾ ਵਾਇਰਸ ਦਾ ਸਵੈ-ਨਿਦਾਨ ਟੂਲ

News18 Punjabi | News18 Punjab
Updated: March 24, 2020, 12:04 PM IST
share image
MyJioApp: ਰਿਲਾਇੰਸ ਨੇ ਜੀਓ ਐਪ ਵਿੱਚ ਲਿਆਂਦਾ ਕੋਰੋਨਾ ਵਾਇਰਸ ਦਾ ਸਵੈ-ਨਿਦਾਨ ਟੂਲ

  • Share this:
  • Facebook share img
  • Twitter share img
  • Linkedin share img
ਰਿਲਾਇੰਸ ਨੇ ਜੀਓ ਐਪ ਵਿੱਚ ਲਿਆਂਦਾ ਕੋਰੋਨਾ ਵਾਇਰਸ ਦਾ ਸਵੈ ਨਿਦਾਨ ਟੂਲ

ਸਾਰੀ ਦੁਨੀਆ ਦੇ ਨਾਲ ਨਾਲ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਲੋਕਾਂ ਦੇ ਮਨ ਵਿੱਚ ਇਹ ਡਰ ਵੀ ਵੱਧ ਰਿਹਾ ਹੈ ਕਿ ਕੀਤੇ ਉਨ੍ਹਾਂ ਨੂੰ ਵੀ ਵਾਇਰਸ ਤਾਂ ਨਹੀਂ। ਕੀ ਉਹ ਕਿਸੇ ਅਜਿਹੇ ਸ਼ਖ਼ਸ ਤੋਂ ਸੰਕ੍ਰਮਿਤ ਤਾਂ ਨਹੀਂ ਹੋ ਗਏ ਜੋ ਵਾਇਰਸ ਦਾ ਕੈਰੀਅਰ ਹੋਵੇ। ਸਾਰੀ ਦੁਨੀਆ ਵਿੱਚ ਹਸਪਤਾਲ ਭਰੇ ਹੋਏ ਹਨ ਇਸ ਵਾਇਰਸ ਨਾਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਮਰੀਜ਼ਾ ਨਾਲ। ਭਾਰਤ ਵਿੱਚ ਵੀ ਹਸਪਤਾਲ ਤੇ ਟੈੱਸਟ ਕਿੱਟ ਮੁਹੱਈਆ ਨਹੀਂ ਹਨ ਕਿ ਹਰ ਕਿਸੇ ਦਾ ਟੈੱਸਟ ਹੋ ਸਕਣ।

ਅਜਿਹੇ ਸਮੇਂ ਵਿੱਚ ਮਦਦ ਕਰਨ ਲਈ ਰਿਲਾਇੰਸ ਜੀਓ ਨੇ ਮਾਏ ਜੀਓ ਐਪ ਵਿੱਚ ਅਜਿਹਾ ਫ਼ੀਚਰ ਲਿਆਉਂਦਾ ਹੈ ਜਿਸ ਨਾਲ ਸਾਰੇ ਦੇਸ਼ ਵਿੱਚ ਲੋਕਾਂ ਨੂੰ ਨਵਾਂ ਕਰਨਾ ਵਾਇਰਸ ਟੈਸਟਿੰਗ ਐਪ ਮਿਲ ਸਕੇਗਾ ਤੇ ਜਿਸ ਨਾਲ ਘਰੋਂ ਕੰਮ ਕਿਵੇਂ ਕਰੀਏ, ਨਵੀਆਂ ਚੀਜ਼ਾਂ ਘਰੋਂ ਕਿਵੇਂ ਸਿੱਖੀਏ, ਸਿਹਤ ਸਬੰਧੀ ਮਸ਼ਵਰਾ ਕਿਵੇਂ ਲਾਈਏ ਸਾਰੇ ਦੇਸ਼ ਵਿੱਚ ਕੋਰੋਨਾ ਦੇ ਟੈੱਸਟ ਸੈਂਟਰਾਂ ਦਾ ਪਤਾ ਕਿਵੇਂ ਕਰਾਈਏ, ਕੋਰੋਨਾ ਵਾਇਰਸ ਸਬੰਧੀ ਜ਼ਰੂਰੀ ਸਵਾਲਾਂ ਦੇ ਜਵਾਬ, ਤੇ ਹਰ ਖੇਤਰ ਵਿੱਚ ਹੈਲਪ ਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ