ਵਾਡਰਾ-DLF ਲੈਂਡ ਡੀਲ ਮਾਮਲੇ 'ਚ ਹੁੱਡਾ ਨੂੰ ਵੱਡੀ ਰਾਹਤ


Updated: January 10, 2019, 3:27 PM IST
ਵਾਡਰਾ-DLF ਲੈਂਡ ਡੀਲ ਮਾਮਲੇ 'ਚ ਹੁੱਡਾ ਨੂੰ ਵੱਡੀ ਰਾਹਤ

Updated: January 10, 2019, 3:27 PM IST
ਵਾਡਰਾ-ਡੀਐਲਐਫ ਲੈਂਡ ਡੀਲ 'ਚ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।  ਢੀਂਗਰਾ ਕਮਿਸ਼ਨ ਦੀ ਰਿਪੋਰਟ 'ਤੇ ਨਹੀਂ ਕਾਰਵਾਈ ਹੋਵੇਗੀ ।

ਹਾਈਕੋਰਟ ਨੇ ਕਮਿਸ਼ਨ ਦੀ ਜਾਂਚ ਪ੍ਰਕਿਰਿਆ ਉੱਤੇ ਸਵਾਲ ਚੁੱਕੇ ਹਨ। ਕਮਿਸ਼ਨ ਨੇ ਹੁੱਡਾ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ। ਮਨੋਹਰ ਸਰਕਾਰ ਨੇ ਢੀਂਗਰਾ ਕਮਿਸ਼ਨ ਦਾ ਗਠਨ ਕੀਤਾ ਹੈ। ਗੁਰੂਗ੍ਰਾਮ 'ਚ ਜ਼ਮੀਨ ਸੌਦੇ ਦੀ ਜਾਂਚ ਲਈ ਗਠਨ ਕੀਤਾ ਸੀ।
First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ