Home /News /national /

Rising India, Real Heroes: ਦਿੱਲੀ ਵਿਚ 'ਵੀਰਜੀ ਦਾ ਡੇਰਾ' ਰੋਜ਼ਾਨਾ ਕਰਦਾ ਹੈ ਸੈਂਕੜੇ ਲੋਕਾਂ ਦਾ ਮੁਫ਼ਤ ਇਲਾਜ

Rising India, Real Heroes: ਦਿੱਲੀ ਵਿਚ 'ਵੀਰਜੀ ਦਾ ਡੇਰਾ' ਰੋਜ਼ਾਨਾ ਕਰਦਾ ਹੈ ਸੈਂਕੜੇ ਲੋਕਾਂ ਦਾ ਮੁਫ਼ਤ ਇਲਾਜ

ਦਿੱਲੀ ਵਿਚ 'ਵੀਰਜੀ ਦਾ ਡੇਰਾ' ਰੋਜ਼ਾਨਾ ਕਰਦਾ ਹੈ ਸੈਂਕੜੇ ਲੋਕਾਂ ਦਾ ਮੁਫ਼ਤ ਇਲਾਜ

ਦਿੱਲੀ ਵਿਚ 'ਵੀਰਜੀ ਦਾ ਡੇਰਾ' ਰੋਜ਼ਾਨਾ ਕਰਦਾ ਹੈ ਸੈਂਕੜੇ ਲੋਕਾਂ ਦਾ ਮੁਫ਼ਤ ਇਲਾਜ

  • Share this:

ਦਿੱਲੀ ਵਿਚ ਦੋ ਭਰਾ ਕਮਲਜੀਤ ਸਿੰਘ ਅਤੇ ਬ੍ਰਿਗੇਡੀਅਰ ਪ੍ਰੇਮਜੀਤ ਸਿੰਘ ਪਨੇਸਰ 'ਵੀਰਜੀ ਦਾ ਡੇਰਾ' ਚਲਾ ਰਹੇ ਹਨ। ਜੋ ਉਨ੍ਹਾਂ ਦੇ ਪਿਤਾ ਤ੍ਰਿਲੋਚਨ ਸਿੰਘ ਵੱਲੋਂ  1989 ਵਿਚ ਸ਼ੁਰੂ ਕੀਤੀ ਸੰਸਥਾ ਹੈ। ਇਹ ਸਮੂਹ ਪ੍ਰਵਾਸੀ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ ਮੁਫਤ ਡਾਕਟਰੀ ਸਹਾਇਤਾ ਪ੍ਰਦਾਨ ਕਰਦਾ ਹੈ।

ਵਲੰਟੀਅਰ ਅਤੇ ਡਾਕਟਰ ਹਰ ਰੋਜ਼ 350-400 ਲੋਕਾਂ ਦੀ ਦੇਖਭਾਲ ਕਰਦੇ ਹਨ, ਉਨ੍ਹਾਂ ਦੀ ਜਾਂਚ ਅਤੇ ਇਲਾਜ ਕਰਦੇ ਹਨ। ਇਹ ਸੰਸਥਾ ਦਿੱਲੀ ਵਿੱਚ 65 ਬਿਸਤਰਿਆਂ ਦਾ ਹਸਪਤਾਲ ਵੀ ਚਲਾਉਂਦੀ ਹੈ ਅਤੇ ਲੰਗਰ ਸੇਵਾ ਵੀ ਕਰਦੀ ਹੈ।

ਕਮਲਜੀਤ ਅਨੁਸਾਰ ਉਸ ਦਾ ਪਿਤਾ ਤ੍ਰਿਲੋਚਨ ਸਿੰਘ ਦਿੱਲੀ ਦੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਕੋਲ ਬੈਠੇ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਸਨ। ਉਥੋਂ ਹੀ ਇਹ ਸਿਲਸਿਲਾ ਸ਼ੁਰੂ ਹੋਇਆ, ਜਿਸ ਨੂੰ ਉਨ੍ਹਾਂ ਨੇ ਅੱਗੇ ਵੀ ਜਾਰੀ ਰੱਖਿਆ।

Published by:Gurwinder Singh
First published:

Tags: Rising india