Home /News /national /

Rising India Summit 2023: ਸਾਡੀ ਲੜਾਈ ਭ੍ਰਿਸ਼ਟਾਚਾਰ ਖਿਲਾਫ ਹੈ- ਗ੍ਰਹਿ ਮੰਤਰੀ ਅਮਿਤ ਸ਼ਾਹ

Rising India Summit 2023: ਸਾਡੀ ਲੜਾਈ ਭ੍ਰਿਸ਼ਟਾਚਾਰ ਖਿਲਾਫ ਹੈ- ਗ੍ਰਹਿ ਮੰਤਰੀ ਅਮਿਤ ਸ਼ਾਹ

Rising India Summit 2023: ਸਾਡੀ ਲੜਾਈ ਭ੍ਰਿਸ਼ਟਾਚਾਰ ਖਿਲਾਫ ਹੈ-  ਗ੍ਰਹਿ ਮੰਤਰੀ ਅਮਿਤ ਸ਼ਾਹ

Rising India Summit 2023: ਸਾਡੀ ਲੜਾਈ ਭ੍ਰਿਸ਼ਟਾਚਾਰ ਖਿਲਾਫ ਹੈ- ਗ੍ਰਹਿ ਮੰਤਰੀ ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਜੇਕਰ ਰਾਹੁਲ ਗਾਂਧੀ ਮੁਆਫੀ ਨਹੀਂ ਮੰਗਣਾ ਚਾਹੁੰਦੇ, ਤਾਂ ਉਨ੍ਹਾਂ ਨੂੰ ਨਹੀਂ, ਪਰ ਸਾਵਰਕਰ ਜੀ ਦਾ ਨਾਂ ਬਦਨਾਮ ਨਹੀਂ ਕਰਨਾ ਚਾਹੀਦਾ। ਸਾਵਰਕਰ ਜੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਦੇਸ਼ ਲਈ ਸਭ ਤੋਂ ਵੱਧ ਤਸੀਹੇ ਝੱਲੇ।

  • Share this:

ਨਵੀਂ ਦਿੱਲੀ-  ਰਾਈਜ਼ਿੰਗ ਇੰਡੀਆ ਦੇ ਪਲੇਟਫਾਰਮ 'ਤੇ ਨੈੱਟਵਰਕ 18 ਗਰੁੱਪ ਦੇ ਗਰੁੱਪ ਐਡੀਟਰ-ਇਨ-ਚੀਫ ਰਾਹੁਲ ਜੋਸ਼ੀ ਨਾਲ ਗੱਲਬਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਸਾਡੀ ਲੜਾਈ ਭ੍ਰਿਸ਼ਟਾਚਾਰ ਦੇ ਖਿਲਾਫ ਹੈ। 9 ਸਾਲਾਂ ਵਿੱਚ ਸੀਬੀਆਈ ਤਹਿਤ 5000 ਕੇਸ ਦਰਜ ਕੀਤੇ ਗਏ। ਕਾਂਗਰਸ ਨੇ 500 ਵੀ ਨਹੀਂ ਕੀਤੇ। ਇਸ ਸਮੇਂ ਵਿੱਚ ਈਡੀ ਦੀਆਂ ਕੁਰਕੀਆਂ ਵਿੱਚੋਂ 5 ਫੀਸਦੀ ਤੋਂ ਵੀ ਘੱਟ ਸਿਆਸਤਦਾਨਾਂ ਦੀਆਂ ਹਨ।

ਨੈੱਟਵਰਕ 18 ਗਰੁੱਪ ਦੇ ਗਰੁੱਪ ਐਡੀਟਰ-ਇਨ-ਚੀਫ ਰਾਹੁਲ ਜੋਸ਼ੀ ਨਾਲ ਗੱਲਬਾਤ 'ਚ ਕਿਹਾ- ਵਿਰੋਧੀ ਏਕਤਾ ਸਿਰਫ ਟੀਆਰਪੀ ਲਈ ਹੈ। ਨਾ ਤਾਂ ਇੱਕ ਦੂਜੇ ਨੂੰ ਨੇਤਾ ਮੰਨਦਾ ਹੈ ਅਤੇ ਨਾ ਹੀ ਦੂਜੇ ਨੂੰ ਸੀਟ ਦੇਣ ਲਈ ਤਿਆਰ ਹੋਵੇਗਾ।


ਰਾਹੁਲ ਗਾਂਧੀ ਨੂੰ ਸਾਵਰਕਰ ਜੀ ਦਾ ਨਾਂ ਖਰਾਬ ਨਹੀਂ ਕਰਨਾ ਚਾਹੀਦਾ 

ਨੈੱਟਵਰਕ 18 ਗਰੁੱਪ ਦੇ ਗਰੁੱਪ ਐਡੀਟਰ-ਇਨ-ਚੀਫ ਰਾਹੁਲ ਜੋਸ਼ੀ ਨਾਲ ਗੱਲਬਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਜੇਕਰ ਰਾਹੁਲ ਗਾਂਧੀ ਮੁਆਫੀ ਨਹੀਂ ਮੰਗਣਾ ਚਾਹੁੰਦੇ, ਤਾਂ ਉਨ੍ਹਾਂ ਨੂੰ ਨਹੀਂ, ਪਰ ਸਾਵਰਕਰ ਜੀ ਦਾ ਨਾਂ ਬਦਨਾਮ ਨਹੀਂ ਕਰਨਾ ਚਾਹੀਦਾ। ਸਾਵਰਕਰ ਜੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਦੇਸ਼ ਲਈ ਸਭ ਤੋਂ ਵੱਧ ਤਸੀਹੇ ਝੱਲੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਵਿਰੋਧੀ ਧਿਰ ਵਿੱਚ ਏਕਤਾ ਨਹੀਂ ਹੈ। ਇਹ ਲੋਕ ਮੋਦੀ ਦੇ ਵਿਰੋਧ ਵਿੱਚ ਇੱਕਜੁੱਟ ਹੋ ਰਹੇ ਹਨ।  ਅਮਿਤ ਸ਼ਾਹ ਨੇ ਅੱਗੇ  ਕਿਹਾ- ਮੈਂ ਸੱਤਾ ਦੀ ਦੁਰਵਰਤੋਂ ਦਾ ਸ਼ਿਕਾਰ ਹਾਂ, ਮੇਰੇ 'ਤੇ ਦੰਗਿਆਂ ਦੇ ਝੂਠੇ ਕੇਸ ਬਣਾਏ ਗਏ ਹਨ।

Published by:Ashish Sharma
First published:

Tags: News 18 Rising India 2023, Rising india, Rising india summit