Home /News /national /

ਡੰਪਰ ਨੇ ਮਾਰੀ ਟੱਕਰ, ਫਿਰ ਲੋਹੇ ਦੀ ਰਾਡ ਨਾਲ ਮਾਰਿਆ ਤੇ ਕੁਚਲ ਕੇ ਡਰਾਇਵਰ ਹੋਇਆ ਫਰਾਰ...ਖੌਫਨਾਕ Video

ਡੰਪਰ ਨੇ ਮਾਰੀ ਟੱਕਰ, ਫਿਰ ਲੋਹੇ ਦੀ ਰਾਡ ਨਾਲ ਮਾਰਿਆ ਤੇ ਕੁਚਲ ਕੇ ਡਰਾਇਵਰ ਹੋਇਆ ਫਰਾਰ...ਖੌਫਨਾਕ Video

ਡੰਪਰ ਨੇ ਮਾਰੀ ਟੱਕਰ, ਫਿਰ ਲੋਹੇ ਦੀ ਰਾਡ ਨਾਲ ਮਾਰਿਆ ਅਤੇ ਕੁਚਲ ਡਰਾਇਵਰ ਹੋਇਆ ਫਰਾਰ...ਖੌਫਨਾਕ Video

ਡੰਪਰ ਨੇ ਮਾਰੀ ਟੱਕਰ, ਫਿਰ ਲੋਹੇ ਦੀ ਰਾਡ ਨਾਲ ਮਾਰਿਆ ਅਤੇ ਕੁਚਲ ਡਰਾਇਵਰ ਹੋਇਆ ਫਰਾਰ...ਖੌਫਨਾਕ Video

ਇਸ ਘਟਨਾ ਦੀ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਡੰਪਰ ਦੇ ਅੱਗੇ ਲੱਗੇ ਰਾਡ ਅਤੇ ਵ੍ਹੀਲ ਦੀ ਮਦਦ ਨਾਲ ਲਟਕ ਰਿਹਾ ਹੈ, ਜਦਕਿ ਡੰਪਰ ਤੇਜ਼ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਇਸ ਦੌਰਾਨ ਡੰਪਰ ਦੇ ਹੈਲਪਰ ਨੇ ਉਸ ਨੂੰ ਲੋਹੇ ਦੀ ਰਾਡ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਨਾਲ ਨੌਜਵਾਨ ਦਾ ਹੱਥ ਨਿਕਲ ਗਿਆ ਅਤੇ ਉਹ ਸੜਕ 'ਤੇ ਡਿੱਗ ਗਿਆ। ਇਸ ਤੋਂ ਬਾਅਦ ਡੰਪਰ ਉਸ ਨੂੰ ਕੁਚਲ ਕੇ ਅੱਗੇ ਨਿਕਲ ਗਿਆ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਰੋਡ ਰੇਜ ਦਾ ਇਕ ਬਹੁਤ ਹੀ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਵੀਡੀਓ 25 ਜੁਲਾਈ ਨੂੰ ਸਵੇਰੇ 9 ਵਜੇ ਦੇ ਕਰੀਬ ਦੀ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਡੰਪਰ ਨੌਜਵਾਨਾਂ ਨੂੰ ਕੁਚਲਦਾ ਹੋਇਆ ਨਿਕਲਿਆ।

    ਪ੍ਰਾਪਤ ਜਾਣਕਾਰੀ ਅਨੁਸਾਰ ਇਸ ਡੰਪਰ ਨੇ ਉਸ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਦੀ ਡੰਪਰ ਦੇ ਡਰਾਈਵਰ ਨਾਲ ਤਕਰਾਰ ਹੋ ਗਈ। ਇਸ ਦੌਰਾਨ ਜਦੋਂ ਡਰਾਈਵਰ ਨੇ ਡੰਪਰ ਨੂੰ ਅੱਗੇ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਉਸ ਨੂੰ ਰੋਕਣ ਲਈ ਉਸ ਦੇ ਅੱਗੇ ਲਟਕ ਗਿਆ। ਇਸ 'ਤੇ ਡਰਾਈਵਰ ਨੇ ਡੰਪਰ ਨੂੰ ਰੋਕਣ ਦੀ ਬਜਾਏ ਉਸ ਨੂੰ ਤੇਜ਼ ਧੱਕਾ ਦੇਣਾ ਸ਼ੁਰੂ ਕਰ ਦਿੱਤਾ।

    ਇਸ ਘਟਨਾ ਦੀ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਡੰਪਰ ਦੇ ਅੱਗੇ ਰਾਡ ਅਤੇ ਵ੍ਹੀਲ ਦੇ ਗਾਰਡ ਦਾ ਸਹਾਰਾ ਲੈ ਕੇ ਲਟਕ ਰਿਹਾ ਹੈ, ਜਦਕਿ ਡੰਪਰ ਤੇਜ਼ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਇਸ ਦੌਰਾਨ ਡੰਪਰ ਦੇ ਹੈਲਪਰ ਨੇ ਉਸ ਨੂੰ ਲੋਹੇ ਦੀ ਰਾਡ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਨਾਲ ਨੌਜਵਾਨ ਦਾ ਹੱਥ ਛੁਟ ਗਿਆ ਅਤੇ ਉਹ ਸੜਕ 'ਤੇ ਡਿੱਗ ਗਿਆ। ਇਸ ਤੋਂ ਬਾਅਦ ਡੰਪਰ ਉਸ ਨੂੰ ਕੁਚਲ ਕੇ ਅੱਗੇ ਨਿਕਲ ਗਿਆ।

    ਦੇਖੋ ਵੀਡੀਓ :-



    ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਦੇ ਸਮੇਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ 'ਚ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਇਨ੍ਹਾਂ ਸ਼ੱਕੀਆਂ ਦੀ ਭਾਲ 'ਚ ਜੁਟੀ ਹੋਈ ਹੈ।
    Published by:Sukhwinder Singh
    First published:

    Tags: Viral video

    ਅਗਲੀ ਖਬਰ