ਤਿੰਨ ਖੇਤੀ ਕਾਨੂੰਨ : ਕਿਸਾਨਾਂ ਦੇ ਹੱਕ 'ਚ ਆਇਆ RSS ਦਾ ਕਿਸਾਨ ਸੰਗਠਨ, PM ਮੋਦੀ ਤੋਂ ਕੀਤੀ ਇਹ ਮੰਗ

News18 Punjabi | News18 Punjab
Updated: October 14, 2020, 2:52 PM IST
share image
ਤਿੰਨ ਖੇਤੀ ਕਾਨੂੰਨ : ਕਿਸਾਨਾਂ ਦੇ ਹੱਕ 'ਚ ਆਇਆ RSS ਦਾ ਕਿਸਾਨ ਸੰਗਠਨ, PM ਮੋਦੀ ਤੋਂ ਕੀਤੀ ਇਹ ਮੰਗ
ਤਿੰਨ ਖੇਤੀ ਕਾਨੂੰਨ : ਕਿਸਾਨਾਂ ਦੇ ਹੱਕ 'ਚ ਆਇਆ RSS ਦਾ ਕਿਸਾਨ ਸੰਗਠਨ, ਪੀਐੱਮ ਮੋਦੀ ਤੋਂ ਕੀਤੀ ਇਹ ਮੰਗ( ਫਾਈਲ ਫੋਟੋ)

ਭਾਰਤੀ ਕਿਸਾਨ ਸੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਇਨ੍ਹਾਂ ਤਿੰਨਾਂ ਬਿੱਲਾਂ ਵਿੱਚ ਤਬਦੀਲੀ ਕਰਨ ਲਈ ਕਿਹਾ ਹੈ।

  • Share this:
  • Facebook share img
  • Twitter share img
  • Linkedin share img
ਰਾਸ਼ਟਰੀ ਸਵੈ ਸੇਵਕ ਸੰਘ (RSS) ਦੇ ਕਿਸਾਨ ਸੰਗਠਨ ਭਾਰਤੀ ਕਿਸਾਨ ਸੰਘ ਨੇ ਵੀ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਬਿੱਲਾਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਭਾਰਤੀ ਕਿਸਾਨ ਸੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਇਨ੍ਹਾਂ ਤਿੰਨਾਂ ਬਿੱਲਾਂ ਵਿੱਚ ਤਬਦੀਲੀ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਪੱਤਰ ਵਿੱਚ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ।


Published by: Sukhwinder Singh
First published: October 14, 2020, 2:52 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading