ਨਾਹਨ ਵਿਖੇ ਸਕੂਲ ਬੱਸ ਡੂੰਘੀ ਖੱਡ 'ਚ ਡਿੱਗੀ, 3 ਮਾਸੂਮ ਬੱਚਿਆਂ ਦੀ ਮੌਤ, 11 ਜ਼ਖਮੀ


Updated: January 5, 2019, 9:34 AM IST
ਨਾਹਨ ਵਿਖੇ ਸਕੂਲ ਬੱਸ ਡੂੰਘੀ ਖੱਡ 'ਚ ਡਿੱਗੀ, 3 ਮਾਸੂਮ ਬੱਚਿਆਂ ਦੀ ਮੌਤ, 11 ਜ਼ਖਮੀ
ਨਾਹਨ ਵਿਖੇ ਸਕੂਲ ਬੱਸ ਡੂੰਘੀ ਖੱਡ 'ਚ ਡਿੱਗੀ, 3 ਮਾਸੂਮ ਬੱਚਿਆਂ ਦੀ ਮੌਤ

Updated: January 5, 2019, 9:34 AM IST
ਹਿਮਾਚਲ ਪ੍ਰਦੇਸ਼ ਦੇ ਨਾਹਨ ਵਿਖੇ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਨਾਹਨ ਦੇ ਰੇਣੁਕਾ ਜੀ ਦੇ ਖੜਕੋਲੀ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਸਕੂਲ ਬਸ ਡੂੰਘੀ ਖੱਡ ਵਿੱਚ ਡਿੱਗ ਗਈ ਤੇ 3 ਬੱਚਿਆਂ ਦੀ ਮੌਤ ਹੋ ਗਈ 11 ਜ਼ਖਮੀ ਹਨ ਜਿਨ੍ਹਾਂ ਵਿੱਚ 7 ਦੀ ਹਾਲਤ ਗੰਭੀਰ ਹੈ। ਸਾਰੇ ਬੱਚਿਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਹਾਲੇ ਹਾਦਸੇ ਦਾ ਕਾਰਣ ਪਤਾ ਨਹੀਂ ਚੱਲ ਸਕਿਆ।
First published: January 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ