Home /News /national /

Video: ਲੰਮੇ ਸਮੇਂ ਬਾਅਦ ਸਕੂਲ ਪਹੁੰਚੀ ਵਿਦਿਆਰਥਣ ਹੋਈ ਭਾਵੁਕ

Video: ਲੰਮੇ ਸਮੇਂ ਬਾਅਦ ਸਕੂਲ ਪਹੁੰਚੀ ਵਿਦਿਆਰਥਣ ਹੋਈ ਭਾਵੁਕ

Video: ਲੰਮੇ ਸਮੇਂ ਬਾਅਦ ਸਕੂਲ ਪਹੁੰਚੀ ਵਿਦਿਆਰਥਣ ਹੋਈ ਭਾਵੁਕ

Video: ਲੰਮੇ ਸਮੇਂ ਬਾਅਦ ਸਕੂਲ ਪਹੁੰਚੀ ਵਿਦਿਆਰਥਣ ਹੋਈ ਭਾਵੁਕ

  • Share this:

ਕੋਰੋਨਾ ਦੇ ਕੇਸ ਘਟਣ ਪਿੱਛੋਂ ਦਿੱਲੀ ਸਮੇਤ ਕਈ ਰਾਜਾਂ ਵਿੱਚ ਸਕੂਲ ਮੁੜ ਖੁੱਲ੍ਹ ਗਏ ਹਨ। ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਸੋਮਵਾਰ ਤੋਂ 9ਵੀਂ-12ਵੀਂ ਜਮਾਤ ਲਈ ਸਕੂਲ ਦੇ ਨਾਲ-ਨਾਲ ਕਾਲਜ ਅਤੇ ਕੋਚਿੰਗ ਸੈਂਟਰ ਵੀ ਖੁੱਲ੍ਹ ਗਏ ਹਨ।

ਕਾਫੀ ਸਮੇਂ ਬਾਅਦ ਸਕੂਲ ਪਹੁੰਚ ਕੇ ਕਈ ਵਿਦਿਆਰਥੀ ਭਾਵੁਕ ਨਜ਼ਰ ਆਏ। ਦਿੱਲੀ ਦੀ ਰਹਿਣ ਵਾਲੀ ਨੇਹਾ ਨਾਂ ਦੀ ਵਿਦਿਆਰਥਣ ਜਦੋਂ ਸਕੂਲ ਪਹੁੰਚੀ ਤਾਂ ਉਹ ਆਪਣੇ ਹੰਝੂ ਨਾ ਰੋਕ ਸਕੀ।

ਨੇਹਾ ਨੇ CNN News 18 ਦੇ ਪੱਤਰਕਾਰ ਨੂੰ ਦੱਸਿਆ ਕਿ ਓਮੀਕਰੋਨ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨੇਹਾ ਨੇ ਕਿਹਾ, 'ਉਹ ਆਨਲਾਈਨ ਕਲਾਸਾਂ ਲਗਾਉਂਦੀ ਸੀ, ਪਰ ਉਸ ਨੂੰ ਮੁਸ਼ਕਲਾਂ ਆਉਂਦੀਆਂ ਸਨ।

ਹੁਣ ਔਫਲਾਈਨ ਕਲਾਸਾਂ ਵਿੱਚ ਅਜਿਹਾ ਨਹੀਂ ਹੋਵੇਗਾ।'' ਨੇਹਾ ਆਪਣੀ ਗੱਲ ਕਹਿੰਦੇ ਹੋਏ ਬਹੁਤ ਭਾਵੁਕ ਹੋ ਗਈ ਅਤੇ ਆਪਣੇ ਹੰਝੂ ਨਹੀਂ ਰੋਕ ਸਕੀ।

Published by:Gurwinder Singh
First published:

Tags: Government School, Government schools, School, School timings