ਹਰਿਆਣਾ ਤੋਂ ਬਿਜਲੀ ਚੋਰੀ ਦਾ ਇਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਫਤਿਹਾਬਾਦ ਦੇ ਇਕ ਪਿੰਡ ਵਿਚ ਇਹ ਬਿਜਲੀ ਚੋਰੀ ਦਾ ਖੁਲਾਸਾ ਹੋਇਆ ਹੈ।
ਵਿਭਾਗ ਦੇ ਮੁਲਾਜ਼ਮ ਜਦ ਮੀਟਰ ਚੈੱਕ ਕਰਨ ਪੁੱਜੇ ਤਾਂ ਬਿਜਲੀ ਮੀਟਰ ਵਿਚੋਂ ਗੁਪਤ ਤਰੀਕੇ ਨਾਲ ਤਾਰ ਪਾ ਕੇ ਚੋਰੀ ਕੀਤੀ ਜਾ ਰਹੀ ਸੀ।
ਮੀਟਰ ਦੇ ਧੱਲਿਉਂ ਬਿਜਲੀ ਦੇ ਖੰਭੇ ਵਿਚੋਂ ਝੀਰੀ ਮਾਰ ਕੇ ਗੁਪਤ ਤਰੀਕੇ ਨਾਲ ਇਕ ਤਾਰ ਘਰ ਲਿਆਂਦੀ ਗਈ ਸੀ। ਜਿਸ ਰਾਹੀਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਦੋਂ ਵਿਭਾਗ ਦੇ ਅਧਿਕਾਰੀਆਂ ਮੌਕੇ ਉਤੇ ਪੁੱਜੇ ਤਾਂ ਉਨ੍ਹਾਂ ਦੇ ਹੋਸ਼ ਉਡ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Electricity, Electricity Bill