Home /News /national /

ਜੇਕੇਐਲਐਫ ਪ੍ਰਮੁੱਖ ਯਾਸੀਨ ਮਲਿਕ ਗ੍ਰਿਫਤਾਰ

ਜੇਕੇਐਲਐਫ ਪ੍ਰਮੁੱਖ ਯਾਸੀਨ ਮਲਿਕ ਗ੍ਰਿਫਤਾਰ

ਜੇਕੇਐਲਐਫ ਪ੍ਰਮੁੱਖ ਯਾਸੀਨ ਮਲਿਕ ਗ੍ਰਿਫਤਾਰ (ਫਾਈਲ ਫੋਟੋ)

ਜੇਕੇਐਲਐਫ ਪ੍ਰਮੁੱਖ ਯਾਸੀਨ ਮਲਿਕ ਗ੍ਰਿਫਤਾਰ (ਫਾਈਲ ਫੋਟੋ)

  • Share this:
    ਪੁਲਵਾਮਾ ਹਮਲੇ ਤੋਂ ਬਾਅਦ ਕੌਮੀ ਤੇ ਅੰਤਰਰਾਸ਼ਟਰੀ ਪੱਧਰ ਤੇ ਕੇਂਦਰ ਸਰਕਾਰ ਦੇ ਐਕਸ਼ਨ ਲਗਾਤਾਰ ਜਾਰੀ ਹੈ। ਪਹਿਲਾਂ ਕਸ਼ਮੀਰ ਘਾਟੀ ਚ ਅਲੱਗਾਵ ਵਾਦੀ ਆਗੂਆਂ ਦੀ ਸਰਕਾਰੀ ਸੁਰੱਖਿਆ ਵਾਪਿਸ ਲੈ ਲਈ ਗਈ। ਹੁਣ ਗ੍ਰਿਫਤਾਰੀਆਂ ਹੋਣ ਲੱਗ ਪਈਆਂ ਹਨ।

    ਬੀਤੀ ਰਾਤ ਜੇਕੇਐਲਐਫ ਪ੍ਰਮੁੱਖ ਯਾਸੀਨ ਮਲਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਕਾਰਵਾਈ ਦੇਰ ਰਾਤ ਹੋਈ। ਜਦੋ ਮਲਿਕ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕਰਕੇ ਕੋਠੀਬਾਗ ਪੁਲਿਸ ਸਟੇਸ਼ਨ ਲਿਜਾਇਆ ਗਿਆ। ਇਸ ਕਾਰਵਾਈ ਤੋਂ ਬਾਅਦ ਹੁਣ ਕਿਆਸ ਲੱਗ ਰਹੇ ਹਨ  ਕਿ ਆਉਣ ਵਾਲੇ ਦਿਨਾਂ ਚ ਕਸ਼ਮੀਰ ਨੌਜਵਾਨਾਂ ਨੂੰ ਵਗਲਾਉਣ ਵਾਲੇ ਵੱਖਵਾਦੀਆਂ ਤੇ ਸਖਤੀ ਹੋਰ ਵੱਧ ਸਕਦੀ ਹੈ।
    First published:

    Tags: Kashmir, Pulwama attack

    ਅਗਲੀ ਖਬਰ