Home /News /national /

Assam CM ਬਿਸਵਾ ਸ਼ਰਮਾ ਦਾ ਵੱਡਾ ਬਿਆਨ, ਕਿਹਾ ਮੁਸਲਿਮ ਔਰਤਾਂ ਲਈ UCC ਜ਼ਰੂਰੀ, ਜਾਣੋ Detail

ਅਸਾਮ ਵਿੱਚ ਮੁਸਲਮਾਨ ਆਬਾਦੀ ਧਰਮ ਪੱਖੋਂ ਇੱਕ ਹੈ, ਪਰ ਸੱਭਿਆਚਾਰ ਅਤੇ ਮੂਲ ਦੇ ਰੂਪ ਵਿੱਚ ਇਸਦੇ ਦੋ ਵੱਖ-ਵੱਖ ਵਰਗ ਹਨ। ਇੱਕ ਅਸਾਮ ਦੇ ਮੂਲ ਨਿਵਾਸੀ ਹਨ, ਜੋ ਪਿਛਲੇ 200 ਸਾਲਾਂ ਤੋਂ ਆਸਾਮ ਵਿੱਚ ਰਹਿ ਰਹੇ ਹਨ ਅਤੇ ਦੂਜੇ ਪਾਸੇ ਪਰਵਾਸੀ ਮੁਸਲਮਾਨ ਹਨ। ਮੁੱਖ ਮੰਤਰੀ ਬਿਸਵਾ ਦੇ ਅਨੁਸਾਰ, ਇਹ ਸਮੂਹ ਪਰਵਾਸੀ ਮੁਸਲਮਾਨਾਂ ਤੋਂ ਵੱਖ ਹੋਣਾ ਅਤੇ ਵੱਖਰੀ ਪਛਾਣ ਪ੍ਰਾਪਤ ਕਰਨਾ ਚਾਹੁੰਦੇ ਹਨ।

ਹੋਰ ਪੜ੍ਹੋ ...
  • Share this:

ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਯੂਨੀਫਾਰਮ ਸਿਵਲ ਕੋਡ (UCC) ਨੂੰ ਮੁਸਲਿਮ ਔਰਤਾਂ ਲਈ ਜ਼ਰੂਰੀ ਦੱਸਿਆ। ਉਨ੍ਹਾਂ ਬੀਤੇ ਐਤਵਾਰ (1 ਮਈ) ਨੂੰ ਯੂਨੀਫਾਰਮ ਸਿਵਲ ਕੋਡ ਦੀ ਜ਼ਰੂਰਤ ਉੱਤੇ ਬਹਿਸ ਦੌਰਾਨ ਕਿਹਾ ਕਿ ਇਹ ਹਰ ਮੁਸਲਿਮ ਔਰਤ ਦਾ ਮੁੱਦਾ ਹੈ, ਜੋ ਨਹੀਂ ਚਾਹੁੰਦੀ ਸੀ ਕਿ ਉਸ ਦਾ ਪਤੀ ਤਿੰਨ ਹੋਰ ਪਤਨੀਆਂ ਨੂੰ ਘਰ ਲਿਆਵੇ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ UCC ਮੇਰਾ ਮੁੱਦਾ ਨਹੀਂ ਹੈ, ਇਹ ਸਾਰੀਆਂ ਮੁਸਲਿਮ ਔਰਤਾਂ ਦਾ ਮੁੱਦਾ ਹੈ। ਜੇਕਰ ਉਨ੍ਹਾਂ ਨੂੰ ਇਨਸਾਫ਼ ਦਿਵਾਉਣਾ ਹੈ, ਤਾਂ ਤਿੰਨ ਤਲਾਕ ਨੂੰ ਖ਼ਤਮ ਕਰਨ ਤੋਂ ਬਾਅਦ, ਯੂਸੀਸੀ (UCC) ਲਿਆਉਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸਾਮ ਵਿੱਚ ਸਵਦੇਸ਼ੀ ਮੁਸਲਮਾਨ ਪ੍ਰਵਾਸੀ ਮੁਸਲਮਾਨਾਂ ਨਾਲ ਰਲਣਾ ਨਹੀਂ ਚਾਹੁੰਦੇ ਹਨ।

ਅਸਾਮ ਵਿੱਚ ਮੁਸਲਮਾਨ ਆਬਾਦੀ ਧਰਮ ਪੱਖੋਂ ਇੱਕ ਹੈ, ਪਰ ਸੱਭਿਆਚਾਰ ਅਤੇ ਮੂਲ ਦੇ ਰੂਪ ਵਿੱਚ ਇਸਦੇ ਦੋ ਵੱਖ-ਵੱਖ ਵਰਗ ਹਨ। ਇੱਕ ਅਸਾਮ ਦੇ ਮੂਲ ਨਿਵਾਸੀ ਹਨ, ਜੋ ਪਿਛਲੇ 200 ਸਾਲਾਂ ਤੋਂ ਆਸਾਮ ਵਿੱਚ ਰਹਿ ਰਹੇ ਹਨ ਅਤੇ ਦੂਜੇ ਪਾਸੇ ਪਰਵਾਸੀ ਮੁਸਲਮਾਨ ਹਨ। ਮੁੱਖ ਮੰਤਰੀ ਬਿਸਵਾ ਦੇ ਅਨੁਸਾਰ, ਇਹ ਸਮੂਹ ਪਰਵਾਸੀ ਮੁਸਲਮਾਨਾਂ ਤੋਂ ਵੱਖ ਹੋਣਾ ਅਤੇ ਵੱਖਰੀ ਪਛਾਣ ਪ੍ਰਾਪਤ ਕਰਨਾ ਚਾਹੁੰਦੇ ਹਨ।

ਇਸ ਤੋਂ ਇਲਾਵ ਮੁੱਖ ਮੰਤਰੀ ਨੇ ਕਿਹਾ ਕਿ ਆਸਾਮ ਵਿੱਚ ਆਦਿਵਾਸੀ ਅਤੇ ਪ੍ਰਵਾਸੀ ਮੁਸਲਮਾਨਾਂ ਦੀ ਪਛਾਣ ਬਾਰੇ ਫ਼ੈਸਲਾ ਰਾਜ ਸਰਕਾਰ ਵੱਲੋਂ ਲਿਆ ਜਾਵੇਗਾ। ਇਸਦੇ ਮੱਦੇਨਜ਼ਰ ਸਬ-ਕਮੇਟੀ ਬਣਾਈ ਗਈ ਅਤੇ ਰਿਪੋਰਟ ਪੇਸ਼ ਕੀਤੀ। ਪਰ ਇਹ ਸਬ ਕਮੇਟੀ ਦੀ ਰਿਪੋਰਟ ਹੈ, ਸਰਕਾਰ ਨੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ। ਸਵਦੇਸ਼ੀ ਅਤੇ ਪਰਵਾਸੀ ਮੁਸਲਮਾਨਾਂ ਦੀ ਪਛਾਨ ਬਾਰੇ ਸਰਕਾਰ ਦੁਆਰਾ ਭਵਿੱਖ ਵਿੱਚ ਫ਼ੈਸਲਾ ਲਿਆ ਜਾਵੇਗਾ।

ਇੱਥੇ ਜ਼ਿਕਰਯੋਗ ਹੈ ਕਿ ਭਾਜਪਾ ਦੇ ਕਈ ਆਗੂ ਆਪੋ-ਆਪਣੇ ਰਾਜਾਂ ਵਿੱਚ ਯੂਸੀਸੀ (UCC) ਦੀ ਮੰਗ ਨੂੰ ਵਾਪਸ ਲਿਆ ਰਹੇ ਹਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਲਈ ਇੱਕ ਪੈਨਲ ਦਾ ਐਲਾਨ ਕਰਨ ਤੋਂ ਬਾਅਦ ਰਾਜ ਵਿੱਚ ਯੂਨੀਫਾਰਮ ਸਿਵਲ ਕੋਡ (Uniform Civil Code) ਦੀ ਜਾਂਚ ਕੀਤੀ ਜਾ ਰਹੀ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਸੀ ਕਿ UCC ਦਾ ਖਰੜਾ ਤਿਆਰ ਕਰਨ ਲਈ ਜਲਦੀ ਹੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਰਾਜ ਵਿੱਚ ਫਿਰਕੂ ਸ਼ਾਂਤੀ ਨੂੰ ਕਿਸੇ ਵੀ ਕੀਮਤ 'ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ।

ਜਾਣਕਾਰੀ ਲਈ ਦੱਸ ਦੇਈਏ ਕਿ ਨਵੰਬਰ 2021 ਵਿੱਚ, ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ UCC ਲਾਜ਼ਮੀ ਹੈ। ਇਹ ਗੱਲ ਜਸਟਿਸ ਸੁਨੀਤ ਕੁਮਾਰ ਦੇ ਸਿੰਗਲ ਜੱਜ ਬੈਂਚ ਨੇ ਕਹੀ, ਜੋ ਅੰਤਰ-ਧਰਮੀ ਜੋੜਿਆਂ (Inter-Religion Couples) ਦੁਆਰਾ ਮੰਗੀ ਗਈ ਸੁਰੱਖਿਆ ਨਾਲ ਸਬੰਧਤ 17 ਪਟੀਸ਼ਨਾਂ ਦੇ ਬੈਚ ਦੀ ਸੁਣਵਾਈ ਕਰ ਰਹੀ ਸੀ। ਪਟੀਸ਼ਨਾਂ ਨੂੰ ਮਨਜ਼ੂਰੀ ਦਿੰਦੇ ਹੋਏ, ਜਸਟਿਸ ਕੁਮਾਰ ਨੇ ਦੇਖਿਆ ਕਿ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੁਆਰਾ ਪ੍ਰਗਟਾਏ ਡਰ ਕਾਰਨ UCC ਨੂੰ "ਪੂਰੀ ਤਰ੍ਹਾਂ ਸਵੈਇੱਛਤ" ਨਹੀਂ ਬਣਾਇਆ ਜਾ ਸਕਦਾ ਹੈ।

Published by:Amelia Punjabi
First published:

Tags: Assam, Assam news, Muslim, Women