• Home
  • »
  • News
  • »
  • national
  • »
  • SHIMLA BREAKING NEWS HIMACHAL ELECTION BJP CANDIDATE NEELAM SARAIK LOST FROM JUBBAL KOTKHAI ASSEMBLY SEAT ELECTIONS GW

BREAKING: ਭਾਜਪਾ ਨੂੰ ਝਟਕਾ, ਕਾਂਗਰਸ ਨੇ ਜਿੱਤੀ ਹਿਮਾਚਲ ਦੀ ਜੁਬਲ-ਕੋਟਖਾਈ ਸੀਟ

BREAKING: ਭਾਜਪਾ ਨੂੰ ਝਟਕਾ, ਕਾਂਗਰਸ ਨੇ ਜਿੱਤੀ ਹਿਮਾਚਲ ਦੀ ਜੁਬਲ-ਕੋਟਖਾਈ ਸੀਟ

  • Share this:
    ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਿਮਲਾ ਜ਼ਿਲ੍ਹੇ ਦੀ ਜੁਬਲ ਕੋਟਖਾਈ ਵਿਧਾਨ ਸਭਾ ਸੀਟ (Jubbal Kotkhai Seat)  ਤੋਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇੱਥੋਂ ਉਨ੍ਹਾਂ ਦੀ ਉਮੀਦਵਾਰ ਨੀਲਮ ਸਰਾਇਕ ਦੀ ਹਾਰ ਹੋ ਗਈ ਹੈ। ਕਿਉਂਕਿ ਹੁਣ ਤੱਕ ਹੋਈ ਗਿਣਤੀ ਵਿੱਚ ਉਸ ਨੂੰ ਸਿਰਫ਼ 2200 ਵੋਟਾਂ ਹੀ ਮਿਲੀਆਂ ਹਨ।

    ਦਰਅਸਲ, ਜੁਬਲ ਕੋਟਖਾਈ ਵਿੱਚ ਕੁੱਲ ਵੋਟਰਾਂ ਦੀ ਗਿਣਤੀ 70 ਹਜ਼ਾਰ ਦੇ ਕਰੀਬ ਸੀ ਅਤੇ ਇੱਥੇ ਕਰੀਬ 56 ਹਜ਼ਾਰ ਵੋਟਾਂ ਪੋਲ ਹੋਈਆਂ ਹਨ। ਇਸ ਦੇ ਨਾਲ ਹੀ ਹੁਣ ਕਾਂਗਰਸ ਦੇ ਰੋਹਿਤ ਠਾਕੁਰ ਦੀ ਜਿੱਤ ਤੈਅ ਹੋ ਗਈ ਹੈ।
    Published by:Gurwinder Singh
    First published:
    Advertisement
    Advertisement