Home /News /national /

Sidhu Moose Wala Murder: 6 ਸ਼ੂਟਰਾਂ ਦੀ ਹੋਈ ਪਛਾਣ, ਮਹਾਕਾਲ ਨੇ ਹੀ ਸ਼ੂਟਰ ਮਿਲਵਾਏ: ਦਿੱਲੀ ਪੁਲਿਸ

Sidhu Moose Wala Murder: 6 ਸ਼ੂਟਰਾਂ ਦੀ ਹੋਈ ਪਛਾਣ, ਮਹਾਕਾਲ ਨੇ ਹੀ ਸ਼ੂਟਰ ਮਿਲਵਾਏ: ਦਿੱਲੀ ਪੁਲਿਸ

Sidhu Moose Wala Murder: 6 ਸ਼ੂਟਰਾਂ ਦੀ ਹੋਈ ਪਛਾਣ, ਮਹਾਕਾਲ ਨੇ ਹੀ ਸ਼ੂਟਰ ਮਿਲਵਾਏ: ਦਿੱਲੀ ਪੁਲਿਸ

ਮਹਾਕਾਲ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਮਹਾਰਾਸ਼ਟਰ ਦੇ ਦੋ ਸ਼ੂਟਰਾਂ ਨੂੰ ਮਿਲਾਇਆ ਸੀ।

  • Share this:
    ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਛੇ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਦੋਸ਼ੀ ਸਿੱਧੇਸ਼ ਹੀਰਾਮਨ ਕਾਂਬਲੇ ਉਰਫ ਸੌਰਵ ਉਰਫ ਮਹਾਕਾਲ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਮਹਾਰਾਸ਼ਟਰ ਦੇ ਦੋ ਸ਼ੂਟਰਾਂ ਨੂੰ ਮਿਲਾਇਆ ਸੀ। ਇਸ ਕੰਮ ਲਈ ਮਹਾਕਾਲ ਨੇ ਕਰਨ ਲਈ 50,000 ਰੁਪਏ ਲਏ ਸਨ।

    ਪੁਲਿਸ ਦੇ ਸਪੈਸ਼ਲ ਸੈੱਲ ਦੇ ਪੁਲਿਸ ਕਮਿਸ਼ਨਰ ਐਚਐਸ ਧਾਲੀਵਾਲ ਨੇ ਪ੍ਰੈਸ ਕਾਨਫੰਰਸ ਦੌਰਾਨ ਮੀਡੀਆ ਨੂੰ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਪੂਰੀ ਯੋਜਨਾ ਬਣਾ ਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਅੱਠ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਸ਼ੂਟਰਾਂ ਵਿੱਚੋਂ ਛੇ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਇਸ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਲਾਰੇਂਸ ਬਿਸ਼ਨੋਈ  ਸੀ।

    ਅੱਜ ਦਿੱਲੀ
    Published by:Ashish Sharma
    First published:

    Tags: Delhi, Police, Sidhu Moosewala

    ਅਗਲੀ ਖਬਰ