• Home
  • »
  • News
  • »
  • national
  • »
  • SOCIAL MEDIA REACTIONS ON MAHARASHTRA POLITICAL CHANGE BJP CONGRESS NCP SHIV SENA

ਮਹਾਰਾਸ਼ਟਰ ਵਿਚ ਬਣੀ ਬੀਜੇਪੀ ਸਰਕਾਰ ਤਾਂ ਸੋਸ਼ਲ ਮੀਡੀਆ 'ਤੇ ਬਾਕੀ ਧਿਰਾਂ ਦਾ ਇਸ ਤਰ੍ਹਾਂ ਉਡਿਆ ਮਜ਼ਾਕ

ਮਹਾਰਾਸ਼ਟਰ 'ਚ ਬੀਜੇਪੀ ਸਰਕਾਰ, ਸੋਸ਼ਲ ਮੀਡੀਆ 'ਤੇ ਬਾਕੀ ਧਿਰਾਂ ਦਾ ਇਸ ਤਰ੍ਹਾਂ ਉਡਿਆ ਮਜਾਕ

ਮਹਾਰਾਸ਼ਟਰ 'ਚ ਬੀਜੇਪੀ ਸਰਕਾਰ, ਸੋਸ਼ਲ ਮੀਡੀਆ 'ਤੇ ਬਾਕੀ ਧਿਰਾਂ ਦਾ ਇਸ ਤਰ੍ਹਾਂ ਉਡਿਆ ਮਜਾਕ

  • Share this:
    ਸਨਿਚਰਵਾਰ ਨੂੰ ਮਹਾਰਾਸ਼ਟਰ ਵਿੱਚ ਤੇਜ਼ੀ ਨਾਲ ਬਦਲੇ ਰਾਜਨੀਤਿਕ ਘਟਨਾਕ੍ਰਮ ਨੇ ਸਭ ਨੂੰ ਹੈਰਾਨ ਕਰ ਦਿੱਤਾ। ਐਨਸੀਪੀ ਵਿਧਾਇਕ ਦਲ ਦੇ ਨੇਤਾ ਅਜੀਤ ਪਵਾਰ ਨੇ ਸਰਕਾਰ ਬਣਾਉਣ ਲਈ ਭਾਜਪਾ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਪਵਾਰ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।

    ਰਾਜਪਾਲ ਭਗਤ ਸਿੰਘ ਕੋਸ਼ਆਰੀ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ 'ਤੇ ਜ਼ਬਰਦਸਤ ਚੁਟਕੀ ਲੈ ਲਈ। ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦੇ ਸਮੇਂ ਇਕ ਉਪਭੋਗਤਾ ਨੇ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਉਤੇ ਚੁਟਕੀ ਲਈ।















    First published: