Home /News /national /

ਅਦਾਕਾਰਾ ਸੋਨਮ ਕਪੂਰ ਨੇ ਮੋਹਨ ਭਾਗਵਤ ਦੀ ਤਲਾਕ ਬਾਰੇ ਟਿੱਪਣੀ 'ਤੇ ਦਿੱਤਾ ਇਹ ਮੋੜਵਾਂ ਜਵਾਬ...

ਦਰਅਸਲ, ਭਾਗਵਤ ਨੇ ਕਿਹਾ ਸੀ ਕਿ ਅੱਜ ਕੱਲ੍ਹ "ਪੜ੍ਹੇ-ਲਿਖੇ ਅਤੇ ਅਮੀਰ" ਪਰਿਵਾਰਾਂ ਵਿਚ ਤਲਾਕ ਦੇ ਮਾਮਲੇ ਵਧੇਰੇ ਪਾਏ ਜਾਂਦੇ ਹਨ ਕਿਉਂਕਿ ਸਿੱਖਿਆ ਅਤੇ ਅਮੀਰ ਹੋਣਾ ਹੰਕਾਰ ਲਿਆਉਂਦੀ ਹੈ, ਜਿਸ ਦੇ ਨਤੀਜੇ ਵਜੋਂ ਪਰਿਵਾਰ ਟੁੱਟ ਜਾਂਦੇ ਹਨ। ਭਾਗਵਤ ਅਹਿਮਦਾਬਾਦ ਵਿਚ ਆਰਐਸਐਸ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।

ਹੋਰ ਪੜ੍ਹੋ ...
  • Share this:

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦੀ ਤਲਾਕ ਬਾਰੇ ਟਿੱਪਣੀ ਉਤੇ ਅਦਾਕਾਰਾ ਸੋਨਮ ਕਪੂਰ ਨੇ ਮੋੜਵਾਂ ਜਵਾਬ ਦਿੱਤਾ ਹੈ। ਦਰਅਸਲ, ਭਾਗਵਤ ਨੇ ਕਿਹਾ ਸੀ ਕਿ ਅੱਜ ਕੱਲ੍ਹ "ਪੜ੍ਹੇ-ਲਿਖੇ ਅਤੇ ਅਮੀਰ" ਪਰਿਵਾਰਾਂ ਵਿਚ ਤਲਾਕ ਦੇ ਮਾਮਲੇ ਵਧੇਰੇ ਪਾਏ ਜਾਂਦੇ ਹਨ ਕਿਉਂਕਿ ਸਿੱਖਿਆ ਅਤੇ ਅਮੀਰ ਹੋਣਾ ਹੰਕਾਰ ਲਿਆਉਂਦੀ ਹੈ, ਜਿਸ ਦੇ ਨਤੀਜੇ ਵਜੋਂ ਪਰਿਵਾਰ ਟੁੱਟ ਜਾਂਦੇ ਹਨ। ਭਾਗਵਤ ਅਹਿਮਦਾਬਾਦ ਵਿਚ ਆਰਐਸਐਸ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।

ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੇ ਆਰਐਸਐਸ ਮੁਖੀ ਭਾਗਵਤ ਦੇ ਬਿਆਨਾਂ ਨੂੰ 'ਪ੍ਰਤਿਕ੍ਰਿਆਵਾਦੀ' ਕਿਹਾ ਹੈ। ਕਪੂਰ ਨੇ ਇੱਕ ਵੈਬਸਾਈਟ ਰਾਹੀਂ ਸੋਸ਼ਲ ਮੀਡੀਆ ਉੱਤੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਭਾਗਵਤ ਦਾ ਤਲਾਕ ਬਾਰੇ ਉਪਰੋਕਤ ਬਿਆਨ ਦਿੱਤਾ ਗਿਆ ਸੀ। ਆਪਣੀ ਟਾਈਮਲਾਈਨ 'ਤੇ ਇਸ ਨੂੰ ਪੋਸਟ ਕਰਦੇ ਹੋਏ, ਉਸ ਨੇ ਕਿਹਾ, "ਕਿਹੜਾ ਸਮਝਦਾਰ ਆਦਮੀ ਇਸ ਤਰ੍ਹਾਂ ਬੋਲਦਾ ਹੈ? ਸੰਗੀਨ ਮੂਰਖਤਾ ਭਰੇ ਬਿਆਨ।"

ਇਸ ਦੌਰਾਨ ਅਹਿਮਦਾਬਾਦ ਵਿੱਚ ਇਕੱਤਰ ਹੋਣ ਸਮੇਂ ਭਾਗਵਤ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਹਿੰਦੂ ਸਮਾਜ ਦਾ ਕੋਈ ਵਿਕਲਪ ਨਹੀਂ ਹੈ। ਆਰਐਸਐਸ ਮੁਖੀ ਨੇ ਕਿਹਾ, “ਭਾਰਤ ਕੋਲ ਹਿੰਦੂ ਸਮਾਜ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।

Published by:Gurwinder Singh
First published:

Tags: Mohan Bhagwat, RSS