Home /News /national /

VIDEO: ਅਵਾਰਾ ਸਾਨ੍ਹਾਂ ਦੀ ਲੜਾਈ ਨੇ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਪਈਆਂ ਭਾਜੜਾਂ..

VIDEO: ਅਵਾਰਾ ਸਾਨ੍ਹਾਂ ਦੀ ਲੜਾਈ ਨੇ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਪਈਆਂ ਭਾਜੜਾਂ..

#VIDEO: ਅਵਾਰਾ ਸਾਨ੍ਹਾਂ ਦੀ ਲੜਾਈ ਨੇ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਪਾਇਆ ਪ੍ਰੇਸ਼ਾਨੀ ’ਚ

#VIDEO: ਅਵਾਰਾ ਸਾਨ੍ਹਾਂ ਦੀ ਲੜਾਈ ਨੇ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਪਾਇਆ ਪ੍ਰੇਸ਼ਾਨੀ ’ਚ

ਜੀਂਦ ’ਚ ਅਵਾਰਾ ਸਾਨ੍ਹਾਂ ਦੀ ਲੜਾਈ ਦੇ ਕਾਰਨ ਲੋਕਾਂ ਨੂੰ ਕਾਫੀ ਪੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਲਾਠੀਆਂ ਤੇ ਪਾਣੀ ਦੇ ਨਾਲ ਸਾਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

  • Share this:
    ਜੀਂਦ ਵਿੱਚ ਅਵਾਰਾ ਸਾਨ੍ਹਾਂ ਦੀ ਲੜਾਈ ਦੇ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਵਾਰਾ ਸਾਨ੍ਹਾਂ ਦੀ ਲੜਾਈ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਚ ਡਰ ਦਾ ਮਾਹੌਲ ਬਣਿਆ ਰਿਹਾ ਹੈ। ਲੋਕਾਂ ਨੇ ਸਾਨ੍ਹਾਂ ਦੀ ਲੜਾਈ ਨੂੰ ਰੋਕਣ ਦੇ ਲ਼ਈ ਸਾਨ੍ਹਾਂ ਨੂੰ ਲਾਠੀਆਂ, ਪੱਥਰ ਤੇ ਪਾਣੀ ਦੀ ਬੁਛਾਰਾਂ ਨਾਲ ਸਾਨ੍ਹਾਂ ਦੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਾਫੀ ਦੇਰ ਤੱਕ ਲੋਕ ਸਾਨ੍ਹਾਂ ਦੀ ਲੜਾਈ ਦੇ ਰੁਕਣ ਦਾ ਇੰਤਜਾਰ ਕਰਦੇ ਰਹੇ।  ਇਸਦੇ ਕਈ ਦੇਰ ਬਾਅਦ ਤੀਜੇ ਸਾਂਡ ਨੇ ਆਕੇ ਸੜ੍ਹਕ ਤੇ ਲੜ ਰਹੇ ਸਾਨ੍ਹਾਂ ਨੂੰ ਰੋਕਿਆ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਡੀਸੀ ਨੇ ਕਿਹਾ ਕਿ ਹਰ ਰੋਜ਼ ਲੋਕਾਂ ਤੋਂ ਅਵਾਰਾ ਜਾਨਵਰਾਂ ਤੋਂ ਪ੍ਰੇਸ਼ਾਨ ਹੋਣ ਦੀ ਸ਼ਿਕਾਇਤਾਂ ਮਿਲ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੇ ਅਵਾਰਾ ਪਸ਼ੂਆਂ ਨੂੰ ਫੜਣ ਦੇ ਟੇਂਡਰ ਜਾਰੀ ਕਰਨ ਦੀ ਗੱਲ ਆਖੀ ਹੈ।

    Published by:Sukhwinder Singh
    First published:

    Tags: Haryana, Stray bull, Viral video

    ਅਗਲੀ ਖਬਰ