ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ ਸ਼ਿਵਾਂਗੀ

News18 Punjabi | News18 Punjab
Updated: December 3, 2019, 9:22 PM IST
share image
ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ ਸ਼ਿਵਾਂਗੀ
ਸਬ ਲੈਫ਼ਟੀਨੈਂਟ ਸ਼ਿਵਾਂਗੀ ਨਿਗਰਾਨੀ ਰੱਖਣ ਵਾਲਾ ਡੋਰਨੀਅਰ ਏਅਰਕ੍ਰਾਫਟ ਉਡਾਏਗੀ। ਮੂਲ ਰੂਪ ਵਿਚ ਉਹ ਬਿਹਾਰ ਦੇ ਮੁਜ਼ੱਫ਼ਰਪੁਰ ਦੀ ਰਹਿਣ ਵਾਲੀ ਹੈ। ਉਸ ਨੂੰ ਜਲ ਸੈਨਾ ਦੇ ਕੋਚੀ ਬੇਸ ਵਿਚ ਸ਼ਾਮਲ ਕਰਨ ਮੌਕੇ ਵਿਸ਼ੇਸ਼ ਸਮਾਗਮ ਕੀਤਾ ਗਿਆ।

  • Share this:
  • Facebook share img
  • Twitter share img
  • Linkedin share img
ਭਾਰਤੀ ਜਲ ਸੈਨਾ ਨੂੰ ਸਬ ਲੈਫ਼ਟੀਨੈਂਟ ਸ਼ਿਵਾਂਗੀ ਦੇ ਰੂਪ ’ਚ ਆਪਣੀ ਪਹਿਲੀ ਮਹਿਲਾ ਪਾਇਲਟ ਮਿਲ ਗਈ ਹੈ। ਟਵਿੱਟਰ ’ਤੇ ਸ਼ਿਵਾਂਗੀ ਨੂੰ ਵੱਡੀ ਗਿਣਤੀ ਲੋਕਾਂ ਨੇ ਵਧਾਈਆਂ ਦਿੱਤੀਆਂ। ਉਸ ਨੇ ਕੋਚੀ ਵਿਚ ਡਿਊਟੀ ਸੰਭਾਲੀ ਹੈ।

ਸਬ ਲੈਫ਼ਟੀਨੈਂਟ ਸ਼ਿਵਾਂਗੀ ਨਿਗਰਾਨੀ ਰੱਖਣ ਵਾਲਾ ਡੋਰਨੀਅਰ ਏਅਰਕ੍ਰਾਫਟ ਉਡਾਏਗੀ। ਮੂਲ ਰੂਪ ਵਿਚ ਉਹ ਬਿਹਾਰ ਦੇ ਮੁਜ਼ੱਫ਼ਰਪੁਰ ਦੀ ਰਹਿਣ ਵਾਲੀ ਹੈ। ਉਸ ਨੂੰ ਜਲ ਸੈਨਾ ਦੇ ਕੋਚੀ ਬੇਸ ਵਿਚ ਸ਼ਾਮਲ ਕਰਨ ਮੌਕੇ ਵਿਸ਼ੇਸ਼ ਸਮਾਗਮ ਕੀਤਾ ਗਿਆ।

First published: December 3, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading