ਜਦੋਂ ਅਰਨਬ ਗੋਸਵਾਮੀ ਨੇ ਸੰਨੀ ਦਿਓਲ ਨੂੰ ਕਹਿ ਦਿੱਤਾ ਸੰਨੀ ਲਿਓਨ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਡਾਇਆ ਮਜ਼ਾਕ...

News18 Punjab
Updated: May 24, 2019, 1:10 PM IST
share image
ਜਦੋਂ ਅਰਨਬ ਗੋਸਵਾਮੀ ਨੇ ਸੰਨੀ ਦਿਓਲ ਨੂੰ ਕਹਿ ਦਿੱਤਾ ਸੰਨੀ ਲਿਓਨ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਡਾਇਆ ਮਜ਼ਾਕ...
ਜਦੋਂ ਅਰਨਬ ਗੋਸਵਾਮੀ ਨੇ ਸੰਨੀ ਦਿਓਲ ਨੂੰ ਕਹਿ ਦਿੱਤਾ ਸੰਨੀ ਲਿਓਨ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਡਾਇਆ ਮਜ਼ਾਕ...

  • Share this:
  • Facebook share img
  • Twitter share img
  • Linkedin share img
ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਪੂਰੇ ਦੇਸ਼ 'ਚ ਆ ਰਹੇ ਹਨ।  ਸਾਰਿਆਂ ਦੀਆਂ ਅੱਖਾਂ ਆਉਣ ਵਾਲੇ ਪ੍ਰਧਾਨ ਮੰਤਰੀ 'ਤੇ ਟਿਕੀਆਂ ਹੋਈਆਂ ਸਨ। ਇਸ ਵਿੱਚ ਕਈ ਬਾਲੀਵੁੱਡ ਸਟਾਰਾਂ ਨੇ ਬੀਜੇਪੀ ਦਾ ਪੱਲਾ ਫੜਿਆ ਹੋਇਆ ਹੈ।  ਅਭਿਨੇਤਾ ਸੰਨੀ ਦਿਓਲ ਭਾਜਪਾ ਦੀ ਤਰਫੋਂ ਗੁਰੂਦਾਸਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣੇ। ਇੱਕ ਤੋਂ ਬਾਅਦ ਇੱਕ ਸਾਰੇ ਸੀਟਾਂ ਤੋਂ ਰੁਝਾਨ ਆ ਰਹੇ ਹਨ। 

ਅਜਿਹੇ ਇੱਕ ਟੀ ਵੀ ਐਂਕਰ ਨੇ ਜਲਦਬਾਜ਼ੀ ਵਿੱਚ ਸਨੀ ਦਿਓਲ ਨੂੰ ਸਨੀ ਲਿਓਨ ਕਹਿ ਦਿੱਤਾ। ਇਸ ਤੋਂ ਬਾਅਦ  ਲੋਕਾਂ ਨੇ ਐਂਕਰ ਦਾ ਵੀਡੀਓ ਨੂੰ ਲੈ ਕੇ ਮੀਮਸ ਬਣਾਉਣ ਸ਼ੁਰੂ ਕਰ ਦਿੱਤੇ।

ਸੰਨੀ ਲਿਓਨ ਨੇ ਵੀ ਇਸ 'ਤੇ ਟਵੀਟ ਕੀਤਾ ਹੈ, ਜਿਸ ਵਿਚ ਉਸ ਨੇ ਲਿਖਿਆ - ਮੈਂ ਕਿੰਨੀਆਂ ਵੋਟਾਂ ਤੋਂ ਅੱਗੇ ਹਾਂ ... 

First published: May 23, 2019, 4:28 PM IST
ਹੋਰ ਪੜ੍ਹੋ
ਅਗਲੀ ਖ਼ਬਰ