ਸ਼ਾਹੀਨ ਬਾਗ ਤੋਂ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ Valentine ਮਨਾਉਣ ਲਈ ਸੱਦਾ

News18 Punjabi | News18 Punjab
Updated: February 14, 2020, 9:10 AM IST
share image
ਸ਼ਾਹੀਨ ਬਾਗ ਤੋਂ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ Valentine ਮਨਾਉਣ ਲਈ ਸੱਦਾ
ਸ਼ਾਹਿਨ ਬਾਗ ’ਚ CAA ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਉੱਥੇ ਆਉਣ ਅਤੇ ਉਨ੍ਹਾਂ ਦੇ ਨਾਲ ਵੈਲੇਨਟਾਇਨ ਮਨਾਉਣ ਦਾ ਸੱਦਾ ਭੇਜਿਆ ਹੈ। ਕਾਰਡ ’ਚ ਪ੍ਰਦਰਸ਼ਨਕਾਰੀਆਂ ਨੇ ਲਿਖਿਆ ਹੈ ਕਿ ਪ੍ਰਧਾਨਮੰਤਰੀ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਡੇ ਨਾਲ ਗੱਲ ਕਰਨ।

  • Share this:
  • Facebook share img
  • Twitter share img
  • Linkedin share img
ਸ਼ਾਹਿਨ ਬਾਗ ’ਚ CAA ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਉੱਥੇ ਆਉਣ ਅਤੇ ਉਨ੍ਹਾਂ ਦੇ ਨਾਲ ਵੈਲੇਨਟਾਇਨ ਮਨਾਉਣ ਦਾ ਸੱਦਾ ਭੇਜਿਆ ਹੈ। ਕਾਰਡ ’ਚ ਪ੍ਰਦਰਸ਼ਨਕਾਰੀਆਂ ਨੇ ਲਿਖਿਆ ਹੈ ਕਿ ਪ੍ਰਧਾਨਮੰਤਰੀ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਡੇ ਨਾਲ ਗੱਲ ਕਰਨ। ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਵਾਪਿਸ ਲਏ ਜਾਣ ਦੀ ਮੰਗ ਨੂੰ ਲੈਕੇ ਪਿਛਲੇ ਸਾਲ 15 ਦਸੰਬਰ ’ਚ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਪੀਐਮ ਮੋਦੀ ਨੂੰ ਪਿਆਰ ਵਾਲਾ ਇਕ ਗੀਤ ਤੇ ਇਕ ਸਰਪ੍ਰਾਈਜ਼ ਭੇਂਟ ਵੀ ਪੇਸ਼ ਕਰਨਗੇ। ਪ੍ਰਦਰਸ਼ਨ ਸਥਾਨ ਤੇ ਇਸਦੇ ਪੋਸਟਰ ਲਗਾਏ ਗਏ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਇਸੇ ਪ੍ਰਸਾਰਿਤ ਕੀਤਾ ਗਿਆ ਹੈ। ਇਸ ’ਚ ਲਿਖਿਆ ਗਿਆ ਹੈਕਿ ਪ੍ਰਧਾਨ ਮੰਤਰੀ ਮੋਦੀ ਕ੍ਰਿਪਾ ਕਰਕੇ ਸ਼ਾਹੀਨ ਬਾਗ ਆਓ, ਆਪਣਾ ਗਿਫਟ ਲਓ ਅਤੇ ਸਾਡੇ ਨਾਲ ਗੱਲ ਕਰੋ।

ਪ੍ਰਦਰਸ਼ਨਕਾਰੀਆਂ ਦਾ ਗੱਲ ਕਰਨ ਦਾ ਵਖਰਾ ਤਰੀਕਾ

ਸ਼ਾਹੀਨ ਬਾਗ ਚ ਇਕ ਪ੍ਰਦਰਸ਼ਨਕਾਰੀ ਤਾਸੀਰ ਅਹਿਮਦ ਨੇ ਕਿਹਾ ਕਿ ਚਾਹੇ ਪ੍ਰਧਾਨਮੰਤਰੀ ਮੋਦੀ ਜਾਂ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਣ ਜਾਂ ਫਿਰ ਕੋਈ ਹੋਰ ਵੀ ਮੰਤਰੀ ਆ ਸਕਦੇ ਹਨ। ਅਤੇ ਸਾਡੇ ਨਾਲ ਗੱਲ੍ਹ ਕਰਨ। ਜੇਕਰ ਉਹ ਸਾਨੂੰ ਸਮਝਾ ਦੇਣਗੇ ਕਿ ਜੋ ਵੀ ਹੋ ਰਿਹਾ ਹੈ ਉਹ ਸਵੀਧਾਨ ਦੇ ਖਿਲਾਫ ਨਹੀਂ ਹੋ ਰਿਹਾ ਹੈ ਤਾਂ ਉਹ ਆਪਣਾ ਪ੍ਰਦਰਸ਼ਨ ਖਤਮ ਕਰ ਦੇਣਗੇ।
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ