Home /News /national /

ਦਿੱਲੀ ਪੁਲਿਸ ਥਾਣਿਆਂ ’ਚ ਹੋ ਸਕਦੇ ਨੇ ਫਿਦਾਇਨ ਹਮਲੇ, ਆਈਬੀ ਵੱਲੋਂ ਅਲਰਟ ਜਾਰੀ

ਦਿੱਲੀ ਪੁਲਿਸ ਥਾਣਿਆਂ ’ਚ ਹੋ ਸਕਦੇ ਨੇ ਫਿਦਾਇਨ ਹਮਲੇ, ਆਈਬੀ ਵੱਲੋਂ ਅਲਰਟ ਜਾਰੀ

ਦਿੱਲੀ ਪੁਲਿਸ ਥਾਣਿਆਂ ’ਚ ਹੋ ਸਕਦੇ ਨੇ ਫਿਦਾਇਨ ਹਮਲੇ, ਆਈਬੀ ਵੱਲੋਂ ਅਲਰਟ ਜਾਰੀ

ਦਿੱਲੀ ਪੁਲਿਸ ਥਾਣਿਆਂ ’ਚ ਹੋ ਸਕਦੇ ਨੇ ਫਿਦਾਇਨ ਹਮਲੇ, ਆਈਬੀ ਵੱਲੋਂ ਅਲਰਟ ਜਾਰੀ

  • Share this:
    ਦਿੱਲੀ ਪੁਲਿਸ (Delhi Police) ਦੇ ਥਾਣਿਆਂ (Police Stations) ਵਿਚ  ਫਿਦਾਇਨ ਹਮਲੇ ਹੋ ਸਕਦੇ ਹੈ। ਜੈਸ਼-ਏ-ਮੁਹੰਮਦ (Jaish-e-Mohammed) ਵਰਗੇ ਅਤਿਵਾਦੀ ਸੰਗਠਲ ਦਿੱਲੀ ਪੁਲਿਸ ਦੇ ਕਈ ਅਦਾਰਿਆਂ ਉਪਰ ਹਮਲਾ ਕਰ ਸਕਦੇ ਹਨ। ਅਤਿਵਾਦੀ ਦਿੱਲੀ ਪੁਲਿਸ ਲਾਇਨ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਸ ਬਾਰੇ ਵਿਚ ਦੇਸ਼ ਦੀ ਖੁਫੀਆ ਏਜੰਸੀ (Indian Intelligence Agencies) ਆਈਬੀ (IB) ਨੇ ਅਲਰਟ ਜਾਰੀ ਕੀਤਾ ਹੈ। ਅਤਿਵਾਦੀ ਗੱਡੀ ਵਿਚ ਬੈਠ ਕੇ ਫਿਦਾਇਨ ਹਮਲਾ ਕਰ ਸਕਦੇ ਹਨ। ਉਨ੍ਹਾਂ ਦਾ ਪਲਾਨ ਗੱਡੀ ਥਾਣੇ ਵਿਚ ਲਿਜਾ ਕੇ ਬਲਾਸਟ ਕਰਨ ਦਾ ਹੈ। ਆਈਬੀ ਦੇ ਅਲਰਟ ਤੋਂ ਬਾਅਦ ਦਿੱਲੀ ਦੇ ਲਗਭਗ 200 ਪੁਲਿਸ ਸਟੇਸ਼ਨਾਂ ਦੇ ਅੰਦਰ ਆਉਣ-ਜਾਣ ਵਾਲਿਆਂ ਉਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ।

    ਆਈਬੀ ਦੇ ਅਲਰਟ ਤੋਂ ਬਾਅਦ ਦਿੱਲੀ ਪੁਲਿਸ (Delhi Police) ਦੇ ਸਾਰੇ ਥਾਣਿਆਂ ਦੇ ਗੇਟਾਂ ਨੂੰ ਬੰਦ ਰਖਿਆ ਜਾ ਰਿਹਾ ਹੈ। ਦਿੱਲੀ ਪੁਲਿਸ ਨੇ ਅਪਣ ਸਾਰੇ ਪੁਲਿਸ ਸਟੇਸ਼ਨਾਂ ਦੇ ਬਾਹਰ ਆਧੁਨਿਕ ਹਥਿਆਰਾਂ ਨਾਲ ਲੈਸ ਸੰਤਰੀ (Security) ਨੂੰ ਤਾਇਨਾਤ ਕਰ ਦਿੱਤਾ ਹੈ, ਜੋ 24 ਘੰਟੇ ਗੇਟ ਉਤੇ ਤਾਇਨਾਤ ਹਨ। ਦਿੱਲੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪ੍ਰਾਇਵੇਟ ਗੱਡੀਆਂ ਨੂੰ ਥਾਣੇ ਦੇ ਅੰਦਰ ਜਾਣ ਦੀ ਆਗਿਆ ਦੇਵੇਗੀ।

    ਨਵੀਂ ਦਿੱਲੀ, ਭਾਰਤੀ ਖੁਫੀਆ ਏਜੰਸੀਆਂ (Indian Intelligence Agencies)  ਤਿੰਨ ਤੋਂ ਚਾਰ ਅੱਤਵਾਦੀ ਦਿੱਲੀ-ਐਨਸੀਆਰ  (Delhi-Ncr), ਦਿਲੀ ਪੁਲਿਸ, ਆਈਬੀ, ਜੈਸ਼ੇ-ਏ-ਮੁਹੰਮਦ, ਆਤਮਘਾਤੀ ਹਮਲਾਵਰ, , ਇੰਟੈਲੀਜੈਂਸ, ਸਪੈਸ਼ਲ ਸੈੱਲ, ਰੇਡ ਐਂਡ ਸਰਚ ਆਪ੍ਰੇਸ਼ਨ, ਜੰਮੂ ਕਸ਼ਮੀਰ, ਖੁਫੀਆ ਏਜੰਸੀਆਂ ਨੇ ਜੈਸ਼ ਦੇ 3-4 ਅਤਿਵਾਦੀਆਂ ਦੀ ਮੌਜੂਦਗੀ ਬਾਰੇ ਦਿੱਲੀ ਪੁਲਿਸ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੈ।
    First published:

    Tags: Attack, Delhi, Police, Terror

    ਅਗਲੀ ਖਬਰ