• Home
  • »
  • News
  • »
  • national
  • »
  • THE BJP WILL ASSASSINATE A SENIOR HINDU LEADER TO WIN THE UTTAR PRADESH ELECTIONS

ਟਿਕੈਤ ਦੇ ਵਿਵਾਦਤ ਬੋਲ- UP ਚੋਣਾਂ ਤੋਂ ਪਹਿਲਾਂ ਕਿਸੇ ਵੱਡੇ ਹਿੰਦੂ ਨੇਤਾ ਦਾ ਕਤਲ ਕਰਵਾ ਸਕਦੀ ਹੈ BJP

ਟਿਕੈਤ ਦੇ ਵਿਵਾਦਤ ਬੋਲ- UP ਚੋਣਾਂ ਤੋਂ ਪਹਿਲਾਂ ਕਿਸੇ ਵੱਡੇ ਹਿੰਦੂ ਨੇਤਾ ਦਾ ਕਤਲ ਕਰਵਾ ਸਕਦੀ ਹੈ BJP  (ਫਾਇਲ ਫੋਟੋ: Shutterstock)

ਟਿਕੈਤ ਦੇ ਵਿਵਾਦਤ ਬੋਲ- UP ਚੋਣਾਂ ਤੋਂ ਪਹਿਲਾਂ ਕਿਸੇ ਵੱਡੇ ਹਿੰਦੂ ਨੇਤਾ ਦਾ ਕਤਲ ਕਰਵਾ ਸਕਦੀ ਹੈ BJP (ਫਾਇਲ ਫੋਟੋ: Shutterstock)

  • Share this:
    ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਟਿਕੈਤ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਕਿਸੇ ਵੱਡੇ ਹਿੰਦੂ ਲੀਡਰ ਦੀ ਹੱਤਿਆ ਹੋ ਸਕਦੀ ਹੈ। ਭਾਜਪਾ ਚੋਣਾਂ ਜਿੱਤਣ ਲਈ ਕਿਸੇ ਹਿੰਦੂ ਆਗੂ ਦਾ ਕਤਲ ਕਰਵਾ ਸਕਦੀ ਹੈ।

    ਉਨ੍ਹਾਂ ਕਿਹਾ ਕਿ ਦੇਸ਼ ਵਿਚ ਤਾਲਿਬਾਨੀ ਆ ਵੜੇ ਹਨ ਤੇ ਇਨ੍ਹਾਂ ਦਾ ਪਹਿਲਾ ਕਮਾਂਡਰ ਕਰਨਾਲ ਵਿਚੋਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਖਾਲਿਸਤਾਨੀ ਆਖੋਗੇ ਤਾਂ ਅਸੀਂ ਤੁਹਾਨੂੰ ਸਰਕਾਰੀ ਤਾਲਿਬਾਨੀ ਕਹਾਂਗੇ।

    ਉਨ੍ਹਾਂ ਕਿਹਾ ਕਿ ਸਰਕਾਰੀ ਤਾਲਿਬਾਨਾਂ ਦਾ ਕਮਾਡਰ ਕਰਨਾਲ ਵਿਚ ਬੈਠਾ ਹੈ। ਇਹ ਆਰਐਸਐਸ ਦੇ ਲੋਕ ਕਿਸੇ ਵੱਡੇ ਹਿੰਦੂ ਆਗੂ ਦਾ ਕਤਲ ਕਰਵਾ ਸਕਦੇ ਹਨ। ਇਹ ਸਰਕਾਰੀ ਤਾਲਿਬਾਨ ਦੇਸ਼ ਵਿਚ ਵੜ ਗਏ ਹਨ।
    Published by:Gurwinder Singh
    First published: