Home /News /national /

ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਜਲਦ ਲਿਆਏਗੀ ਨਵਾਂ ਕਾਨੂੰਨ

ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਜਲਦ ਲਿਆਏਗੀ ਨਵਾਂ ਕਾਨੂੰਨ

ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਜਲਦ ਲਿਆਏਗੀ ਨਵਾਂ ਕਾਨੂੰਨ( ਫਾਈਲ ਫੋਟੋ)

ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਜਲਦ ਲਿਆਏਗੀ ਨਵਾਂ ਕਾਨੂੰਨ( ਫਾਈਲ ਫੋਟੋ)

ਸੁਮਰੀਮ ਕੋਰਟ ਨੇ ਕਿਹਾ ਕਿ ਖਰਾਬ ਹਵਾ ਕਾਰਨ ਹਰ ਕਿਸੇ ਦਾ ਦਮ ਘੁੱਟ ਰਿਹਾ ਹੈ।  ਸੁਪਰੀਮ ਕੋਰਟ ਨੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਦਾ ਜ਼ਿੰਮਾ ਸਾਬਕਾ ਜਸਟਿਸ ਲੋਕੁਰ ਕਮੇਟੀ ਨੂੰ ਦੇਣ ਦਾ ਹੁਕਮ ਦਿੱਤਾ ਸੀ, ਜੋ ਫਿਲਹਾਲ ਕੇਂਦਰ ਦੀ ਗੁਜ਼ਾਰਿਸ਼ ਤੋਂ ਬਾਅਦ ਮੁਲਤਵੀ ਕਰ ਦਿੱਤਾ। 

 • Share this:
  ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਜਲਦ ਨਵਾਂ ਕਾਨੂੰਨ ਲਿਆਏਗੀ । ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਇਹ ਦਾਅਵਾ ਕੀਤਾ ਹੈ। ਕੋਰਟ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸੁਣਵਾਈ ਦੌਰਾਨ ਸਰਕਾਰ ਨੇ ਕੋਰਨ ਨੂੰ ਜਾਣਕਾਰੀ ਦਿੱਤਾ ਕਿ 2-3 ਦਿਨਾਂ ਵਿੱਚ ਨਵਾਂ ਕਾਨੂੰਨ ਲਿਆਂਦਾ ਜਾਵੇਗਾ।
  ਸੁਪਰੀਮ ਕੋਰਟ ਨੇ ਕੇਂਦਰ ਦੇ ਕਦਮ ਨੂੰ ਸ਼ਲਾਘਾਯੋਗ ਦੱਸਿਆ ਹੈ। ਸੁਮਰੀਮ ਕੋਰਟ ਨੇ ਕਿਹਾ ਕਿ ਖਰਾਬ ਹਵਾ ਕਾਰਨ ਹਰ ਕਿਸੇ ਦਾ ਦਮ ਘੁੱਟ ਰਿਹਾ ਹੈ।  ਸੁਪਰੀਮ ਕੋਰਟ ਨੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਦਾ ਜ਼ਿੰਮਾ ਸਾਬਕਾ ਜਸਟਿਸ ਲੋਕੁਰ ਕਮੇਟੀ ਨੂੰ ਦੇਣ ਦਾ ਹੁਕਮ ਦਿੱਤਾ ਸੀ, ਜੋ ਫਿਲਹਾਲ ਕੇਂਦਰ ਦੀ ਗੁਜ਼ਾਰਿਸ਼ ਤੋਂ ਬਾਅਦ ਮੁਲਤਵੀ ਕਰ ਦਿੱਤਾ।
  Published by:Sukhwinder Singh
  First published:

  Tags: Central government, Paddy Straw Burning

  ਅਗਲੀ ਖਬਰ