ਦਿੱਲੀ ਐੱਮਸੀਡੀ ਚੋਣਾਂ ਦੇ ਆਏ ਨਤੀਜਿਆਂ ਵਿੱਚ ਹੁਣ ਤੱਕ ਇਨ੍ਹਾਂ ਥਾਵਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਹਾਸਲ ਕੀਤੀ ਹੈ ਜਿੱਤ:-
- ਜਾਮਾ ਮਸਜਿਦ ਤੋਂ ਸੁਲਤਾਨਾ ਅਬਾਦ ਨੇ ਆਮ ਆਦਮੀ ਪਾਰਟੀ ਵੱਲੋਂ ਦਰਜ਼ ਕੀਤੀ ਜਿੱਤ
- ਰਣਜੀਤ ਨਗਰ ਤੋਂ 'ਆਪ' ਦੇ ਅੰਕੁਸ਼ ਨਾਰੰਗ ਨੇ ਦਰਜ਼ ਕੀਤੀ ਜਿੱਤ
- ਦਰਿਆਗੰਜ ਤੋਂ ਆਮ ਆਦਮੀ ਪਾਰਟੀ ਜਿੱਤੀ
- ਬੁਧ ਵਿਹਾਰ 'ਆਪ' ਦੇ ਅੰਮ੍ਰਿਤ ਜੈਨ ਨੇ ਹਾਸਲ ਕੀਤੀ ਜਿੱਤ
- ਆਮ ਆਦਮੀ ਪਾਰਟੀ ਦੀ ਸੁਨੀਤਾ ਵਰਗੀ ਨੇ ਦਵਾਰਕਾ ਤੋਂ ਜਿੱਤ ਹਾਸਲ ਕੀਤੀ
- ਸਿਵਲ ਲਾਈਨਜ਼ ਵਿਕਾਸ ਨੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਲ ਕੀਤੀ
- ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਮਨੂੰ ਰਹੇ ਜੇਤੂ
- ਸ਼ੈਲੀ ਓਬਰਾਏ ਨੇ ਆਮ ਆਦਮੀ ਪਾਰਟੀ ਵੱਲੋਂ ਈਸਟ ਪਟੇਲ ਨਗਰ ਤੋਂ ਜਿੱਤ ਹਾਸਲ ਕੀਤੀ
- ਜਨਕਪੁਰੀ ਸਾਊਥ ਤੋਂ ਆਮ ਆਦਮੀ ਪਾਰਟੀ ਦੀ ਡਿੰਪਲ ਆਹੂਜਾ ਰਹੇ ਜੇਤੂ
- ਮੋਲਰਬੰਦ ਤੋਂ ਹੇਮਚੰਦਰ ਗੋਇਲ ਦੀ 'ਆਪ' ਵੱਲੋਂ ਹਾਸਲ ਕੀਤੀ ਜਿੱਤ
- ਅੰਕੁਸ਼ ਨਾਰੰਗ ਨੇ ਰਣਜੀਤ ਨਗਰ ਤੋਂ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀ ਜਿੱਤ
- ਸਬੋਲੀ ਤੋਂ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਜਿੱਤੇ
- ਬਲਜੀਤ ਨਗਰ ਤੋਂ ਆਮ ਆਦਮੀ ਪਾਰਟੀ ਦੀ ਸੋਨਾਕਸ਼ੀ ਸ਼ਰਮਾ ਜਿੱਤੇ
- ਜਹਾਂਗੀਰਪੁਰੀ ਤੋਂ ਆਮ ਆਦਮੀ ਪਾਰਟੀ ਦੇ ਟਿਮਸੀ ਸ਼ਰਮਾ ਰਹੇ ਜੇਤੂ
- ਰਾਖੀ ਯਾਦਵ ਨੇ 'ਆਪ' ਵੱਲੋਂ ਹਾਸਲ ਕੀਤੀ ਜਿੱਤ
- ਸੁਭਾਸ਼ ਨਗਰ ਤੋਂ ਆਮ ਆਦਮੀ ਪਾਰਟੀ ਦੀ ਮੰਜੂ ਸੇਤੀਆ ਰਹੇ ਜੇਤੂ
- ਵਿਸ਼ਵਾਸ ਨਗਰ ਤੋਂ ਜੋਤੀ ਰਾਣੀ ਨੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਲ ਕੀਤੀ
- 18.ਕਵਿਤਾ ਚੌਹਾਨ ਵੈਸਟ ਪਟੇਲ ਨਗਰ ਤੋਂ ਆਮ ਆਦਮੀ ਪਾਰਟੀ ਲਈ ਹਾਸਲ ਕੀਤੀ ਜਿੱਤ
- ਕਿਸ਼ਨਗੰਜ ਵਿੱਚ ਪੂਜਾ ਨੇ ਆਮ ਆਦਮੀ ਪਾਰਟੀ ਵੱਲੋਂ ਦਰਜ਼ ਕੀਤੀ ਜਿੱਤ
- ਉਰਮਿਲਾ ਦੇਵੀ ਨੇ ਕਰੋਲ ਬਾਗ ਤੋਂ ਆਮ ਆਦਮੀ ਪਾਰਟੀ ਲਈ ਹਾਸਲ ਕੀਤੀ ਜਿੱਤ
- ਕਲਿਆਣਪੁਰੀ ਤੋਂ ਆਮ ਆਦਮੀ ਪਾਰਟੀ ਦੇ ਧੀਰੇਂਦਰ ਕੁਮਾਰ ਬੰਟੀ ਗੌਤਮ ਰਹੇ ਜੇਤੂ
- ਪੱਛਮੀ ਪਟੇਲ ਨਗਰ ਤੋਂ ਆਮ ਆਦਮੀ ਪਾਰਟੀ ਦੀ ਕਵਿਤਾ ਚੌਹਾਨ ਰਹੇ ਜੇਤੂ
- ਦੇਵਨਗਰ ਤੋਂ ਆਮ ਆਦਮੀ ਪਾਰਟੀ ਦੇ ਮਹੇਸ਼ ਕੁਮਾਰ ਨੇ ਹਾਸਲ ਕੀਤੀ ਜਿੱਤ
- ਕਿਸ਼ਨਗੰਜ ਤੋਂ ਪੂਜਾ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ
- ਖਿਆਲਾ ਤੋਂ ਆਮ ਆਦਮੀ ਪਾਰਟੀ ਦੀ ਸ਼ਿਲਪਾ ਕੌਰ ਜੇਤੂ ਰਹੀ
- ਸਵਰੂਪ ਨਗਰ ਤੋਂ ਆਮ ਆਦਮੀ ਪਾਰਟੀ ਦੇ ਜੋਗਿੰਦਰ ਸਿੰਘ ਜਿੱਤੇ
- ਮੋਤੀ ਨਗਰ ਤੋਂ ਆਮ ਆਦਮੀ ਪਾਰਟੀ ਦੀ ਅਲਕਾ ਢੀਂਗਰਾ ਨੇ ਜਿੱਤ ਦਰਜ ਕੀਤੀ
- ਰੋਹਿਣੀ ਏ ਤੋਂ ਆਮ ਆਦਮੀ ਪਾਰਟੀ ਦੇ ਪ੍ਰਦੀਪ ਮਿੱਤਲ ਜਿੱਤੇ
- ਆਮ ਆਦਮੀ ਪਾਰਟੀ ਦੇ ਬੌਬੀ ਕਿੰਨਰ ਨੇ ਸੁਲਤਾਨਪੁਰੀ ਏ ਵਾਰਡ ਤੋਂ ਚੋਣ ਜਿੱਤੀ
- ਸਾਗਰਪੁਰ ਵਿੱਚ ਸਿਮੀ ਯਾਦਵ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ
- ਜਵਾਲਾਪੁਰੀ ਵਿੱਚ ਸੰਤੋਸ਼ ਦੇਵੀ ਨੇ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀ ਜਿੱਤ
- ਮਹਾਵੀਰ ਇਨਕਲੇਵ ਵਿੱਚ ਪ੍ਰਵੀਨ ਕੁਮਾਰ ਨੇ ਆਮ ਆਦਮੀ ਪਾਰਟੀ ਲਈ ਹਾਸਲ ਕੀਤੀ ਜਿੱਤ
- ਭਾਗਵੀਰ ਤੁਗਲਕਾਬਾਦ ਐਕਸਟੈਨਸ਼ਨ ਤੋਂ ਆਪ ਉਮੀਦਵਾਰ ਦੀ ਜਿੱਤ
- ਮਯੂਰ ਵਿਹਾਰ ਫੇਜ਼ ਵਨ ਤੋਂ ਆਮ ਆਦਮੀ ਪਾਰਟੀ ਦੀ ਬੀਨਾ ਰਹੇ ਜੇਤੂ
- 35.ਆਮ ਆਦਮੀ ਪਾਰਟੀ ਨੇ ਬਜ਼ਾਰ ਸੀਤਾਰਾਮ ਵਿੱਚ ਰਸੀਆ ਮਹਿਰ ਵਿੱਚ ਜਿੱਤ ਦਰਜ ਕੀਤੀ
- ਘੜੌਲੀ ਵਿੱਚ ਪ੍ਰਿਅੰਕਾ ਗੌਤਮ ਨੇ ਆਮ ਆਦਮੀ ਪਾਰਟੀ ਲਈ ਦਰਜ਼ ਕੀਤੀ ਜਿੱਤ
- ਭਲਸਵਾ ਵਿੱਚ ਅਜੀਤ ਸਿੰਘ ਯਾਦਵ ਨੇ ਆਮ ਆਦਮੀ ਪਾਰਟੀ ਲਈ ਹਾਸਲ ਕੀਤੀ ਜਿੱਤ
- ਲਲਿਤਾ ਪਾਰਕ ਤੋਂ ਸ਼ਵੇਤਾ ਰਹੇ 'ਆਪ' ਦੇ ਜੇਤੂ ਉਮੀਦਵਾਰ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।