ਟਿਕ ਟਾਕ ਸਟਾਰ ਨੂੰ ਉੱਲੂ ਨਾਲ ਵੀਡੀਓ ਬਣਾਉਣਾ ਪਿਆ ਭਾਰੀ, ਵੇਖੋ ਵੀਡੀਓ

News18 Punjabi | News18 Punjab
Updated: February 15, 2020, 12:28 PM IST
share image
ਟਿਕ ਟਾਕ ਸਟਾਰ ਨੂੰ ਉੱਲੂ ਨਾਲ ਵੀਡੀਓ ਬਣਾਉਣਾ ਪਿਆ ਭਾਰੀ, ਵੇਖੋ ਵੀਡੀਓ
ਟਿਕ ਟਾਕ ਸਟਾਰ ਨੂੰ ਉੱਲੂ ਨਾਲ ਵੀਡੀਓ ਬਣਾਉਣਾ ਪਿਆ ਭਾਰੀ, ਵੇਖੋ ਵੀਡੀਓ

ਇਸ ਕੁੜੀ ਨੇ ਉੱਲੂ ਨਾਲ ਵੀਡੀਓ ਬਣਾਈ ਹੈ। ਜਿਸ ਨੇ ਇਸ ਲੜਕੀ ਨੂੰ ਮੁਸੀਬਤ ਵਿਚ ਦਿੱਤਾ। ਦਰਅਸਲ ਸੂਰਤ ਦੀ ਟਿਕ ਟਾਕ ਸਟਾਰ ਕਰੀਤੀ ਪਟੇਲ ਦਾ ਉੱਲੂ ਨਾਲ ਬਣਾਇਆ ਵੀਡੀਓ ਵਾਇਰਲ ਹੋ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਟਿਕ ਟਾਕ ਦਾ ਖੁਮਾਰ ਨੌਜਵਾਨ ਪੀੜੀ ਦੇ ਸਿਰ ਚੜ੍ਹ ਬੋਲ ਰਿਹਾ ਹੈ। ਨੌਜਵਾਨ ਕੁਝ ਅਲੱਗ ਦੀ ਕਰਨ ਚਾਹ ਵਿਚ ਕੁਝ ਵੀ ਕਰ ਬੈਠਦੇ ਹਨ। ਜਿਸ ਕਾਰਨ ਉਹ ਨਵੀਂ ਪ੍ਰੇਸ਼ਾਨੀ ’ਚ ਵੀ ਘਿਰ ਜਾਂਦੇ ਹਨ। ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਕੁੜੀ ਨੇ ਉੱਲੂ ਨਾਲ ਵੀਡੀਓ ਬਣਾਈ ਹੈ। ਜਿਸ ਨੇ ਇਸ ਲੜਕੀ ਨੂੰ ਮੁਸੀਬਤ ਵਿਚ ਦਿੱਤਾ।


ਦਰਅਸਲ, ਸੂਰਤ ਦੀ ਟਿਕ ਟਾਕ ਸਟਾਰ ਕਰੀਤੀ ਪਟੇਲ ਦਾ ਉੱਲੂ ਨਾਲ ਬਣਾਇਆ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਜੰਗਲਾਤ ਵਿਭਾਗ ਨੇ ਕਰੀਤੀ ਨੂੰ ਉੱਲੂ ਦੇ ਨਾਲ ਟਿਕ ਟਾਕ ਵੀਡੀਓ ਬਣਾਉਣ ਦੇ ਇਲਜ਼ਾਮ ’ਚ 25 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ। ਇੰਨਾ ਹੀ ਨਹੀਂ, ਇਸ ਵੀਡੀਓ ਦੇ ਵਾਇਰਲ ਹੋਣ ਕਾਰਨ ਕਰੀਤੀ ਦੀ ਕਾਫੀ ਆਲੋਚਨਾ ਹੋ ਰਹੀ ਹੈ। ਫਿਲਹਾਲ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ