Home /News /national /

ਕਰਨਾਟਕ : ਕਾਂਗਰਸ ਦੇ ਨੇਤਾ ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿ "ਹਿੰਦੂ" ਸ਼ਬਦ ਦਾ ਅਰਥ ਹੈ ਅਸ਼ਲੀਲ

ਕਰਨਾਟਕ : ਕਾਂਗਰਸ ਦੇ ਨੇਤਾ ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿ "ਹਿੰਦੂ" ਸ਼ਬਦ ਦਾ ਅਰਥ ਹੈ ਅਸ਼ਲੀਲ

ਕਾਂਗਰਸੀ ਲੀਡਰ  ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਇਹ ਕਹਿ ਕੇ ਵੱਡਾ ਵਿਵਾਦ ਛੇੜਿਆ ਕਿ "ਹਿੰਦੂ" ਸ਼ਬਦ ਦਾ ਅਰਥ  ਹੈ ਅਸ਼ਲੀਲ

ਕਾਂਗਰਸੀ ਲੀਡਰ ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਇਹ ਕਹਿ ਕੇ ਵੱਡਾ ਵਿਵਾਦ ਛੇੜਿਆ ਕਿ "ਹਿੰਦੂ" ਸ਼ਬਦ ਦਾ ਅਰਥ ਹੈ ਅਸ਼ਲੀਲ

ਕਾਂਗਰਸ ਦੇ ਸੀਨੀਅਰ ਆਗੂ ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਕਿਹਾ "ਹਿੰਦੂ ਸ਼ਬਦ, ਇਹ ਕਿੱਥੋਂ ਆਇਆ ਹੈ? ਕੀ ਇਹ ਸਾਡਾ ਹੈ? ਇਹ ਫਾਰਸੀ ਹੈ, ਈਰਾਨ, ਇਰਾਕ, ਉਜ਼ਬੇਕਿਸਤਾਨ, ਕਜ਼ਾਕਿਸਤਾਨ ਦੇ ਖੇਤਰ ਤੋਂ ਹੈ। ਹਿੰਦੂ ਸ਼ਬਦ ਦਾ ਭਾਰਤ ਨਾਲ ਕੀ ਸਬੰਧ ਹੈ? ਫਿਰ ਤੁਸੀਂ ਇਸ ਨੂੰ ਕਿਵੇਂ ਸਵੀਕਾਰ ਕਰ ਸਕਦੇ ਹੋ? ਇਸ 'ਤੇ ਬਹਿਸ ਕੀਤੀ ਜਾਵੇ।

ਹੋਰ ਪੜ੍ਹੋ ...
  • Share this:

ਕਰਨਾਟਕ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਇੱਕ ਬਿਆਨ ਦੇ ਕੇ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ।ਜਰਕੀਹੋਲੀ ਨੇ ਇਹ ਕਹਿ ਕੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿ "ਹਿੰਦੂ" ਸ਼ਬਦ ਦਾ ਅਰਥ ਅਸ਼ਲੀਲ ਹੈ ਅਤੇ ਇਸ ਦਾ ਮੂਲ ਭਾਰਤ ਵਿੱਚ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਇਹ ਇਹ ਫਾਰਸੀ ਸ਼ਬਦ ਹੈ।

ਕਾਂਗਰਸ ਦੇ ਸੀਨੀਅਰ ਆਗੂ ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਕਿਹਾ "ਹਿੰਦੂ ਸ਼ਬਦ, ਇਹ ਕਿੱਥੋਂ ਆਇਆ ਹੈ? ਕੀ ਇਹ ਸਾਡਾ ਹੈ? ਇਹ ਫਾਰਸੀ ਹੈ, ਈਰਾਨ, ਇਰਾਕ, ਉਜ਼ਬੇਕਿਸਤਾਨ, ਕਜ਼ਾਕਿਸਤਾਨ ਦੇ ਖੇਤਰ ਤੋਂ ਹੈ। ਹਿੰਦੂ ਸ਼ਬਦ ਦਾ ਭਾਰਤ ਨਾਲ ਕੀ ਸਬੰਧ ਹੈ? ਫਿਰ ਤੁਸੀਂ ਇਸ ਨੂੰ ਕਿਵੇਂ ਸਵੀਕਾਰ ਕਰ ਸਕਦੇ ਹੋ? ਇਸ 'ਤੇ ਬਹਿਸ ਕੀਤੀ ਜਾਵੇ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ, ਸੱਤਾਧਾਰੀ ਭਾਜਪਾ ਨੇ ਇਸ ਨੂੰ ਹਿੰਦੂਆਂ ਦਾ ਅਪਮਾਨ ਅਤੇ ਭੜਕਾਊ ਕਰਾਰ ਦਿੱਤਾ।

ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇੇ ਕਿਹਾ ਕਿ "ਤੁਹਾਨੂੰ ਹਿੰਦੂ ਸ਼ਬਦ ਦਾ ਅਰਥ ਜਾਣ ਕੇ ਸ਼ਰਮ ਆਵੇਗੀ। ਇਹ ਅਸ਼ਲੀਲ ਹੈ," ਉਹ ਵੀਡੀਓ ਵਿੱਚ ਦਰਸ਼ਕਾਂ ਨੂੰ "ਵਿਕੀਪੀਡੀਆ ਦੀ ਜਾਂਚ" ਕਰਨ ਲਈ ਕਹਿੰਦਾ ਹੈ ਕਿ ਇਹ ਸ਼ਬਦ ਕਿੱਥੋਂ ਆਇਆ ਹੈ।ਤੁਹਾਨੂੰ ਦਸ ਦਈਏ ਕਿ ਜਰਕੀਹੋਲੀ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਵਿੱਚ ਜੰਗਲਾਤ ਮੰਤਰੀ ਵੀ ਰਹਿ ਚੁੱਕੇ ਹਨ। ਉਹ ਐਤਵਾਰ ਨੂੰ ਬੇਲਾਗਾਵੀ ਜ਼ਿਲ੍ਹੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਇਹ ਵਿਵਾਦਤ ਬਿਆਨ ਦਿੱਤਾ ਸੀ ।

Published by:Shiv Kumar
First published:

Tags: BJP, Congress, Controversial, Hindu, Karnataka, POLTICS, Religion