ਖੂਹ 'ਚ ਡਿੱਗੇ ਦੋ ਰਿੱਛ, ਇਸ ਤਰ੍ਹਾਂ ਬਚਾਏ ਗਏ, ਦੇਖੋ ਵਾਇਰਲ ਵੀਡੀਓ

News18 Punjabi | News18 Punjab
Updated: May 20, 2020, 12:00 PM IST
share image
ਖੂਹ 'ਚ ਡਿੱਗੇ ਦੋ ਰਿੱਛ, ਇਸ ਤਰ੍ਹਾਂ ਬਚਾਏ ਗਏ, ਦੇਖੋ ਵਾਇਰਲ ਵੀਡੀਓ
ਖੂਹ 'ਚ ਡਿੱਗੇ ਦੋ ਰਿੱਛ, ਇਸ ਤਰ੍ਹਾਂ ਬਚਾਏ ਗਏ, ਦੇਖੋ ਵਾਇਰਲ ਵੀਡੀਓ

  • Share this:
  • Facebook share img
  • Twitter share img
  • Linkedin share img
ਮਹਾਰਾਸ਼ਟਰ ਵਿੱਚ ਮੰਗਲਵਾਰ ਨੂੰ ਅਧਿਕਾਰੀਆਂ ਅਤੇ ਸਟਾਫ ਦੁਆਰਾ ਖੂਹ ਤੋਂ ਰਿੱਛਾਂ ਨੂੰ ਬਚਾਇਆ ਗਿਆ। ਭਾਰਤੀ ਜੰਗਲਾਤ ਸੇਵਾ(Indian Forest Service)ਦੇ ਸੁਸਾਂਤਾ ਨੰਦਾ ਨੇ ਬਚਾਅ ਮਿਸ਼ਨ(rescue mission)  ਦੀ ਇੱਕ 41-ਸਕਿੰਟ ਦੀ ਵੀਡੀਓ ਨੂੰ ਟਵਿੱਟਰ(Twitter) 'ਤੇ ਸਾਂਝਾ ਕੀਤਾ ਅਤੇ ਰਿੱਛਾਂ ਨੂੰ ਬਚਾਉਣ ਲਈ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ।

ਰਿੱਛ ਹਾਦਸੇ ਨਾਲ ਖੂਹ ਵਿੱਚ ਡਿੱਗ ਗਏ ਜਦੋਂ ਕਿ ਗੌਂਡੀਆ ਵਿੱਚ ਸਲੇਕਸਾ ਰੇਂਜ ਦੇ ਅਧਿਕਾਰੀਆਂ ਅਤੇ ਸਟਾਫ ਨੇ ਇੱਕ ਪੌੜੀ ਦੀ ਮਦਦ ਨਾਲ ਜਾਨਵਰਾਂ ਨੂੰ ਬਚਾਇਆ। ਜਿਵੇਂ ਨੰਦਾ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿਚ ਦੇਖਿਆ ਗਿਆ ਹੈ, ਖੂਹ ਵਿੱਚ ਪੌੜੀ ਹੇਠਾਂ ਉਤਰਨ ਤੋਂ ਬਾਅਦ ਰਿੱਛ ਪੌੜੀ ਚੜ੍ਹਦਾ ਦਿਸ ਰਿਹਾ ਹੈ।ਨੰਦਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਕਿਹਾ."ਕੋਰੋਨਾ ਅਤੇ ਅਮਫਾਨ ਦੀਆਂ ਦੋ ਉਦਾਸ ਖਬਰਾਂ ਦੇ ਵਿਚਕਾਰ, ਇਸ ਘਟਨਾ ਨੇ ਮੇਰਾ ਦਿਲ ਖੁਸ਼ ਕਰ ਦਿੱਤਾ। ਮਹਾਂਰਾਸ਼ਟਰ ਦੇ ਗੰਡਿਆ ਦੇ ਸਲੇਕਸਾ ਰੇਂਜ ਦੇ ਅਧਿਕਾਰੀਆਂ ਅਤੇ ਸਟਾਫ ਨੇ ਖੂਹਾਂ ਵਿੱਚ ਡਿੱਗੇ ਹੋਏ ਦੋ ਰਿੱਛਾਂ ਨੂੰ ਬਚਾਇਆ। ਨੰਨਦਾ ਇਨ੍ਹਾਂ ਫਰੰਟਲਾਈਨ ਗਰੀਨ ਯੋਧਿਆਂ ਦਾ ਧੰਨਵਾਦ ਕੀਤਾ। "
First published: May 20, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading