Home /News /national /

Ukraine-Russia War: ਪ੍ਰਧਾਨ ਮੰਤਰੀ ਮੋਦੀ ਨੇ ਸੱਦੀ ਹੰਗਾਮੀ ਬੈਠਕ, ਰੂਸ-ਯੂਕਰੇਨ ਸੰਕਟ ਦੇ ਪ੍ਰਭਾਵਾਂ 'ਤੇ ਹੋਵੇਗੀ ਚਰਚਾ

Ukraine-Russia War: ਪ੍ਰਧਾਨ ਮੰਤਰੀ ਮੋਦੀ ਨੇ ਸੱਦੀ ਹੰਗਾਮੀ ਬੈਠਕ, ਰੂਸ-ਯੂਕਰੇਨ ਸੰਕਟ ਦੇ ਪ੍ਰਭਾਵਾਂ 'ਤੇ ਹੋਵੇਗੀ ਚਰਚਾ

Ukraine-Russia War: ਰੂਸ (Russia) ਵੱਲੋਂ ਯੂਕਰੇਨ (Ukraine) ਵਿੱਚ ਜੰਗ (WAR) ਛੇੜਨ ਤੋਂ ਬਾਅਦ ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi) ਵੀਰਵਾਰ ਸ਼ਾਮ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਸਬੰਧਤ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕਰਨਗੇ। ਇਸ ਬੈਠਕ 'ਚ ਰੂਸ-ਯੂਕਰੇਨ ਸੰਕਟ (Russia-Ukraine crisis) ਦੇ ਆਰਥਿਕ (Ecnomics) ਪ੍ਰਭਾਵ ਅਤੇ ਕੱਚੇ ਤੇਲ (Crude oil) ਦੀਆਂ ਵਧਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: Ukraine-Russia War: ਰੂਸ (Russia) ਵੱਲੋਂ ਯੂਕਰੇਨ (Ukraine) ਵਿੱਚ ਜੰਗ (WAR) ਛੇੜਨ ਤੋਂ ਬਾਅਦ ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi) ਵੀਰਵਾਰ ਸ਼ਾਮ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਸਬੰਧਤ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕਰਨਗੇ। ਇਸ ਬੈਠਕ 'ਚ ਰੂਸ-ਯੂਕਰੇਨ ਸੰਕਟ (Russia-Ukraine crisis) ਦੇ ਆਰਥਿਕ (Ecnomics) ਪ੍ਰਭਾਵ ਅਤੇ ਕੱਚੇ ਤੇਲ (Crude oil) ਦੀਆਂ ਵਧਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ।

  ਰੂਸ ਨੇ ਵੀਰਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Valadimir Putin) ਵੱਲੋਂ ਆਦੇਸ਼ ਦਿੱਤੇ ਵਿਸ਼ੇਸ਼ ਫੌਜੀ ਅਭਿਆਨ ਦੇ ਹਿੱਸੇ ਵਜੋਂ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਮਿਜ਼ਾਈਲਾਂ ਦਾਗੀਆਂ ਅਤੇ ਯੂਕਰੇਨ ਦੇ ਤੱਟ 'ਤੇ ਆਪਣੀਆਂ ਫੌਜਾਂ ਨੂੰ ਉਤਾਰ ਦਿੱਤਾ। ਪੂਰਬੀ ਯੂਰਪੀ ਦੇਸ਼ ਰੂਸ ਦੇ ਹਮਲੇ ਨੇ ਬਾਜ਼ਾਰਾਂ 'ਚ ਹਲਚਲ ਮਚਾ ਦਿੱਤੀ ਹੈ।ਇਸ ਘਟਨਾਕ੍ਰਮ ਦੇ ਵਿਚਕਾਰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2,700 ਤੋਂ ਜ਼ਿਆਦਾ ਅੰਕ ਟੁੱਟ ਗਿਆ।

  ਇਸ ਤੋਂ ਪਹਿਲਾਂ, ਯੂਕਰੇਨੀ ਹਵਾਈ ਖੇਤਰ ਦੇ ਬੰਦ ਹੋਣ ਤੋਂ ਬਾਅਦ, ਭਾਰਤੀ ਦੂਤਾਵਾਸ ਨੇ ਕਿਹਾ ਕਿ ਉਸਨੇ ਭਾਰਤੀ ਨਾਗਰਿਕਾਂ ਨੂੰ ਲੈਣ ਲਈ ਕੀਵ ਲਈ ਵਿਸ਼ੇਸ਼ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰ ਇੰਡੀਆ ਦੀ ਉਡਾਣ ਦੀ ਵਾਪਸੀ ਤੋਂ ਬਾਅਦ ਅਤੇ ਯੂਕਰੇਨੀ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤ ਹੁਣ ਦਿੱਲੀ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਬਦਲਵੇਂ ਰਸਤਿਆਂ ਦੀ ਤਲਾਸ਼ ਕਰ ਰਿਹਾ ਹੈ।

  ਬਦਲਵੇਂ ਰਸਤੇ ਲੱਭ ਰਹੇ ਹਨ

  ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ, ਅਚਨਚੇਤੀ ਯੋਜਨਾਵਾਂ ਤਿਆਰ ਕਰਨ ਅਤੇ ਵਿਕਲਪਕ ਤਰੀਕਿਆਂ ਦੀ ਖੋਜ ਕਰਨ ਲਈ ਵਿਦੇਸ਼ ਮੰਤਰਾਲੇ ਵਿੱਚ ਉੱਚ-ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਰੂਸੀ ਭਾਸ਼ਾ ਦੇ ਕਈ ਅਧਿਕਾਰੀਆਂ ਨੂੰ ਯੂਕਰੇਨ ਵਿੱਚ ਭਾਰਤ ਦੇ ਦੂਤਾਵਾਸ ਵਿੱਚ ਭੇਜਿਆ ਗਿਆ ਹੈ ਅਤੇ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ।

  ਭਾਰਤੀ ਦੂਤਾਵਾਸ ਨੇ ਦੇਸ਼ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਕੀਵ, ਰੂਸ ਵੱਲੋਂ ਨਿਸ਼ਾਨਾ ਬਣਾਏ ਗਏ ਸ਼ਹਿਰਾਂ ਵਿੱਚੋਂ ਇੱਕ ਸੀ।

  Published by:Krishan Sharma
  First published:

  Tags: Crude oil, Modi government, Narendra modi, Prime Minister, Russia Ukraine crisis, Russian, Ukraine, WAR