Budget 2019: ਹੁਣ ਰਿਟਰਨ ਭਰਨ ਲਈ ਜ਼ਰੂਰੀ ਨਹੀਂ ਹੋਵੇਗਾ PAN ਕਾਰਡ

News18 Punjab
Updated: July 5, 2019, 4:04 PM IST
Budget 2019: ਹੁਣ ਰਿਟਰਨ ਭਰਨ ਲਈ ਜ਼ਰੂਰੀ ਨਹੀਂ ਹੋਵੇਗਾ PAN ਕਾਰਡ

  • Share this:
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿਚ ਆਮਦਨ ਕਰ ਰਿਟਰਨ ਭਰਨ ਵਾਲੇ ਲੋਕਾਂ ਲਈ PAN ਕਾਰਡ ਲਾਜ਼ਮੀ ਹੋਣ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਆਧਾਰ ਕਾਰਡ ਜ਼ਰੀਏ ਵੀ ਇਨਕਮ ਟੈਕਸ ਭਰਿਆ ਜਾ ਸਕਦਾ ਹੈ।

ਅੱਜ ਦੇਸ਼ ਦੇ ਲਗਭਗ 100 ਕਰੋੜ ਲੋਕਾਂ ਕੋਲ ਆਧਾਰ ਕਾਰਡ ਹੈ। ਅਜਿਹੇ ਵਿਚ ਵਿੱਤ ਮੰਤਰੀ ਦਾ ਇਹ ਐਲਾਨ ਸਰਕਾਰ ਨੂੰ ਟੈਕਸ ਕਲੈਕਸ਼ਨ ਵਧਾਉਣ 'ਚ ਮਦਦ ਕਰੇਗਾ। ਛੋਟੇ ਸ਼ਹਿਰਾਂ 'ਚ ਰਹਿਣ ਵਾਲੇ ਕਈ ਲੋਕ ਜਾਂ ਕਾਰੋਬਾਰੀ ਅਜਿਹੇ ਵੀ ਹਨ ਜਿਨ੍ਹਾਂ ਕੋਲ ਪੈੱਨ ਕਾਰਡ ਨਾ ਹੋਣ ਕਾਰਨ ਉਹ ਇਨਕਮ ਟੈਕਸ ਰਿਟਰਨ ਨਹੀਂ ਭਰ ਸਕਦੇ ਸਨ।
Loading...
First published: July 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...