Pre Budget 2019: ਕੇਂਦਰ ਦੇ ਬਜਟ ਵਿੱਚ ਹੋਏ ਕਿਸਾਨਾਂ ਲਈ ਇਹ ਵੱਡੇ ਐਲਾਣ


Updated: February 1, 2019, 4:08 PM IST
Pre Budget 2019: ਕੇਂਦਰ ਦੇ ਬਜਟ ਵਿੱਚ ਹੋਏ ਕਿਸਾਨਾਂ ਲਈ ਇਹ ਵੱਡੇ ਐਲਾਣ
Budget 2019: ਤਸਵੀਰਾਂ ਵਿੱਚ ਦੇਖੋ ਕੇਂਦਰ ਦੇ ਬਜਟ ਵਿੱਚ ਹੋਏ ਕਿਸਾਨਾਂ ਲਈ ਇਹ ਵੱਡੇ ਐਲਾਣ

Updated: February 1, 2019, 4:08 PM IST
ਬਜਟ 2019 ਵਿੱਚ ਸਰਕਾਰ ਨੇ ਕਿਸਾਨਾਂ ਨੂੰ ਲੈ ਕੇ ਵੱਡੇ ਐਲਾਣ ਕੀਤੇ ਹਨ। ਕਿਸਾਨਾਂ ਦੇ ਮੁੱਦੇ ਤੇ ਮੋਦੀ ਸਰਕਾਰ ਲਗਾਤਾਰ ਦਬਾਅ ਵਿੱਚ ਸੀ ਅਜਿਹੇ ਵਿੱਚ ਸਰਕਾਰ ਨੇ ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਜਾਣੋ ਉਨ੍ਹਾਂ ਵੱਡੀਆਂ ਸੌਗਾਤਾਂ ਬਾਰੇ ਵਿੱਚ ਜੋ ਕਿਸਾਨਾਂ ਲਈ ਨਿਕਲੀਆਂ ਮੋਦੀ ਦੇ ਪਿਟਾਰੇ ਵਿੱਚੋਂ...

  • 2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਮਦਦ ਮਿਲੇਗੀ।

  • ਵਕਤ 'ਤੇ ਕਰਜ਼ ਵਾਪਸੀ ਕਰਨ 'ਤੇ ਕਿਸਾਨਾਂ ਨੂੰ ਵਿਆਜ ਵਿੱਚ ਮੁਆਫ਼ੀ ਮਿਲੇਗੀ।


  • 12 ਕਰੋੜ ਕਿਸਾਨਾਂ ਨੂੰ ਹੋਵੇਗਾ ਇਸ ਯੋਜਨਾ ਦਾ ਫ਼ਾਇਦਾ।

  • ਕਿਸਾਨਾਂ ਨੂੰ ਮਦਦ ਵਾਲੀ ਯੋਜਨਾ 1 ਦਸੰਬਰ 2018 ਨੂੰ ਲਾਗੂ ਹੋਵੇਗੀ।

  • ਛੋਟੇ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਖਾਤੇ ਵਿੱਚ ਮਿਲਣਗੇ।

  • 2 ਹੈਕਟੇਅਰ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਸਿੱਧੇ ਪੈਸੇ।

First published: February 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...