Home /News /national /

ਓਨਾਵ ਗੈਂਗਰੇਪ ਪੀੜਤਾ ਦੀ ਮੌਤ ਤੋਂ ਦੁਖੀ ਔਰਤ ਨੇ ਆਪਣੀ 6 ਸਾਲਾ ਧੀ 'ਤੇ ਪੈਟਰੋਲ ਸੁੱਟਿਆ, ਐਮਰਜੈਂਸੀ 'ਚ ਦਾਖਲ

  • Share this:
    ਓਨਾਵ ਗੈਂਗਰੇਪ ਪੀੜਤਾ ਦੀ ਮੌਤ ਨਾਲ ਪੂਰਾ ਦੇਸ਼ ਗੁੱਸੇ 'ਚ ਹੈ। ਇਕ ਔਰਤ ਨੇ ਸਫਦਰਗੰਜ ਹਸਪਤਾਲ ਦੇ ਬਾਹਰ ਆਪਣੀ 6 ਸਾਲਾ ਧੀ 'ਤੇ ਜਲਣਸ਼ੀਲ ਪਦਾਰਥ ਸੁੱਟ ਦਿੱਤਾ। ਇਸ ਨੂੰ ਇਲਾਜ ਲਈ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਘਟਨਾ ਨਾਲ ਉੱਥੇ ਭੱਜ-ਦੌੜ ਮਚ ਗਈ।

    ਦੱਸਣਯੋਗ ਹੈ ਕਿ ਓਨਾਵ ਰੇਪ ਪੀੜਤਾ ਨੇ 2 ਦਿਨ ਤੱਕ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜਨ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਦਮ ਤੋੜ ਦਿੱਤਾ।  ਸ਼ਨੀਵਾਰ ਨੂੰ ਉਸ ਦਾ ਇੱਥੇ ਪੋਸਟਮਾਰਟਮ ਕਰਵਾਇਆ ਗਿਆ, ਇਸ 'ਚ ਇਕ ਘੰਟੇ ਦਾ ਸਮਾਂ ਲੱਗਾ।

    ਇਸ ਦੌਰਾਨ ਪੂਰੇ ਪੋਸਟਮਾਰਟਮ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਇਸ ਤੋਂ ਬਾਅਦ ਪੀੜਤ ਕੁੜੀ ਦੀ ਲਾਸ਼ ਨੂੰ ਇੱਥੋਂ ਉਸ ਦੇ ਜੱਦੀ ਸਥਾਨ ਉੱਤਰ ਪ੍ਰਦੇਸ਼ ਦੇ ਓਨਾਵ ਰਵਾਨਾ ਕਰ ਦਿੱਤਾ ਗਿਆ।
    First published:

    Tags: Gangrape, Unnao rape case

    ਅਗਲੀ ਖਬਰ